33.5 C
Patiāla
Thursday, May 2, 2024

ਅਹਿਮਦਾਬਾਦ ਟੈਸਟ: ਆਸਟਰੇਲੀਆ ਦੇ ਬੱਲੇਬਾਜ਼ਾਂ ਅੱਗੇ ਭਾਰਤੀ ਗੇਂਦਬਾਜ਼ੀ ‘ਬੇਵੱਸ’, ਮਹਿਮਾਨ ਟੀਮ ਲੰਚ ਤੱਕ 4/347

Must read


ਅਹਿਮਦਾਬਾਦ, 10 ਮਾਰਚ

ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਦੁਪਹਿਰ ਦੇ ਖਾਣੇ ਤੱਕ ਚਾਰ ਵਿਕਟਾਂ ‘ਤੇ 347 ਦੌੜਾਂ ਬਣਾ ਲਈਆਂ ਹਨ। ਲੰਚ ਸਮੇਂ ਉਸਮਾਨ ਖਵਾਜਾ 150 ਅਤੇ ਕੈਮਰੂਨ ਗ੍ਰੀਨ 95 ਦੌੜਾਂ ‘ਤੇ ਖੇਡ ਰਹੇ ਸਨ। ਦੋਵਾਂ ਨੇ ਪੰਜਵੀਂ ਵਿਕਟ ਲਈ 177 ਦੌੜਾਂ ਜੋੜੀਆਂ। ਆਸਟਰੇਲੀਆ ਨੇ ਸਵੇਰ ਦੇ ਸੈਸ਼ਨ ਵਿੱਚ ਇੱਕ ਵੀ ਵਿਕਟ ਨਹੀਂ ਗੁਆਇਆ।





News Source link

- Advertisement -

More articles

- Advertisement -

Latest article