27.2 C
Patiāla
Monday, April 29, 2024

ਜੇ ਅਮਰੀਕਾ ਤੇ ਦੱਖਣੀ ਕੋਰੀਆ ਬਾਜ਼ ਨਾ ਆਏ ਤਾਂ ਅਸੀਂ ਸਬਕ ਸਿਖਾਉਣਾ ਵੀ ਜਾਣਦੇ ਹਾਂ: ਉੱਤਰੀ ਕੋਰੀਆ

Must read


ਸਿਓਲ, 7 ਮਾਰਚ

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਜੇ ਆਪਣੀਆਂ ਨਿਯਮਤ ਫੌਜੀ ਮਸ਼ਕਾਂ ਦਾ ਵਿਸਥਾਰ ਕਰਨ ਤੋਂ ਬਾਜ਼ ਨਾ ਆੲੇ ਤਾਂ ਉੱਤਰ ਕੋਰੀਆ ਇਨ੍ਹਾਂ ਦੋਵਾਂ ਦੋਵਾਂ ਦੇਸ਼ਾਂ ਖਿਲਾਫ ‘ਤੇਜ਼ ਤੇ ਬੇਹੱਦ ਹਮਲਾਵਰ’ ਕਾਰਵਾਈ ਕਰੇਗਾ। ਇੱਕ ਦਿਨ ਪਹਿਲਾਂ ਅਮਰੀਕਾ ਨੇ ਦੱਖਣੀ ਕੋਰੀਆ ਦੇ ਲੜਾਕੂ ਜਹਾਜ਼ਾਂ ਨਾਲ ਸਾਂਝੇ ਅਭਿਆਸ ਦੇ ਹਿੱਸੇ ਵਜੋਂ ਕੋਰਿਆਈ ਇਲਾਕੇ ਉੱਤੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਬੀ-52 ਬੰਬਾਰ ਜਹਾਜ਼ ਉਡਾਇਆ ਸੀ।





News Source link

- Advertisement -

More articles

- Advertisement -

Latest article