29.7 C
Patiāla
Monday, May 6, 2024

ਮਾਲ ਗੱਡੀ ਦੇ ਡੱਬੇ ਲੀਹ ਤੋਂ ਉਤਰੇ

Must read


ਭਾਵਨਗਰ, 19 ਫਰਵਰੀ

ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਵਿੱਚ ਅੱਜ ਸ਼ਾਮ ਨੂੰ ਡਬਲ ਡੈਕਰ ਮਾਲ ਗੱਡੀ ਦੇ ਚਾਰ ਡੱਬੇ ਲੀਹ ਤੋਂ ਉਤਰ ਗਏ। ਇਸ ਤੋਂ ਬਾਅਦ ਕੁੱਝ ਰੇਲ ਗੱਡੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਅਤੇ ਕੁੱਝ ਆਪਣੀ ਮੰਜ਼ਿਲ ਵੱਲ ਪਛੜ ਕੇ ਰਵਾਨਾ ਹੋਈਆਂ। ਇਹ ਜਾਣਕਾਰੀ ਪੱਛਮੀ ਰੇਲਵੇ ਦੇ ਅਧਿਕਾਰੀਆਂ ਨੇ ਦਿੱਤੀ। ਬਿਆਨ ਮੁਤਾਬਕ, ਮਾਲਗੱਡੀ ਪੀਪਾਵਵ ਬੰਦਰਗਾਹ ਤੋਂ ਰਵਾਨਾ ਹੋਈ ਸੀ ਅਤੇ ਢੋਲਾ ਰੇਲਵੇ ਸਟੇਸ਼ਨ ਨੇੜੇ ਲੀਹ ਤੋਂ ਉਤਰ ਗਈ। –ਪੀਟੀਆਈ



News Source link

- Advertisement -

More articles

- Advertisement -

Latest article