30.2 C
Patiāla
Friday, May 10, 2024

ਰਣਜੀ ਟਰਾਫੀ: ਸੌਰਾਸ਼ਟਰ ਨੇ ਬੰਗਾਲ ਨੂੰ 9 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ

Must read


ਕੋਲਕਾਤਾ, 19 ਫਰਵਰੀ

ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ ਦੂਸਰੀ ਪਾਰੀ ਵਿੱਚ 85 ਦੌੜਾਂ ਦੇ ਕੇ 6 ਖ਼ਿਡਾਰੀ ਆਊਟ ਕੀਤੇ ਜਿਸ ਨਾਲ ਸੌਰਾਸ਼ਟਰ ਨੇ ਐਤਵਾਰ ਨੂੰ ਇਥੇ ਰਣਜੀ ਟਰਾਫੀ ਦੇ ਫਾਈਨਲ ਦੇ ਚੌਥੇ ਦਿਨ ਬੰਗਾਲ ਨੂੰ 9 ਵਿਕਟਾਂ ਨਾਲ ਮਾਤ ਦਿੱਤੀ। ਪਹਿਲੀ ਪਾਰੀ ਵਿੱਚ 230 ਦੌੜਾਂ ਦੀ ਚੜ੍ਹਤ ਮਗਰੋਂ ਸੌਰਾਸ਼ਟਰ ਦੀ ਟੀਮ ਨੇ ਬੰਗਾਲ ਦੀ ਦੂਜੀ ਪਾਰੀ 241 ਦੌੜਾਂ ’ਤੇ ਸਮੇਟ ਦਿੱਤੀ। ਸੌਰਾਸ਼ਟਰ ਨੂੰ ਮੈਚ ਆਪਣੇ ਨਾਂ ਕਰਨ ਲਈ 12 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ 2.4 ਓਵਰਾਂ ਵਿੱਚ ਇਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। -ਪੀਟੀਆਈ





News Source link

- Advertisement -

More articles

- Advertisement -

Latest article