30 C
Patiāla
Monday, April 29, 2024

ਏਲੀਅਨ ਹੋਣ ਦੇ ਕਿਸੇ ਤਰ੍ਹਾਂ ਦੇ ਸੰਕੇਤ ਜਾਂ ਸਬੂਤ ਨਹੀਂ: ਵ੍ਹਾਈਟ ਹਾਊਸ

Must read


ਵਾਸ਼ਿੰਗਟਨ, 14 ਫਰਵਰੀ

ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਅਸਮਾਨ ’ਚ ਤਿੰਨ ਅਣਪਛਾਤੀਆਂ ਵਸਤਾਂ ਨੂੰ ਮਿਜ਼ਾਈਲਾਂ ਨਾਲ ਸੁੱਟਣ ਤੋਂ ਬਾਅਦ ਦੇਸ਼ ’ਚ ਏਲੀਅਨ (ਕਿਸੇ ਹੋਰ ਗ੍ਰਹਿ ਦੇ ਪ੍ਰਾਣੀ) ਹੋਣ ਦੀਆਂ ਅਫ਼ਵਾਹਾਂ ਫੈਲ ਗਈਆਂ ਹਨ। ਸਰਕਾਰੀ ਬੁਲਾਰੇ ਨੇ ਕਿਹਾ ਕਿ ਅਜਿਹੀ ਕੋਈ ਚੀਜ਼ ਨਹੀਂ ਹੈ ਤੇ ਨਾ ਹੀ ਲੀਅਨ ਹੋਣ ਦੇ ਸੰਕੇਤ ਮਿਲੇ ਹਨ।





News Source link

- Advertisement -

More articles

- Advertisement -

Latest article