32.3 C
Patiāla
Sunday, May 5, 2024

ਕਸ਼ਮੀਰ: ਡੋਡਾ ਦੇ ਪਿੰਡ ਵਿਚਲੇ ਘਰਾਂ ’ਚ ਤਰੇੜਾਂ ਆਈਆਂ, ਪ੍ਰਸ਼ਾਸਨ ਪਿੰਡ ਖਾਲੀ ਕਰਾਉਣ ਲੱਗਿਆ

Must read


ਡੋਡਾ/ਜੰਮੂ, 3 ਫਰਵਰੀ

ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਪਿੰਡ ਵਿੱਚ ਘਰਾਂ ਵਿੱਚ ਤਰੇੜਾਂ ਆਉਣ ਤੋਂ ਬਾਅਦ 19 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਸ਼ਤਵਾੜ-ਬਟੋਟੇ ਰਾਸ਼ਟਰੀ ਰਾਜਮਾਰਗ ਦੇ ਨੇੜੇ ਥਾਥਰੀ ਦੀ ਨਵੀਂ ਬਸਤੀ ਪਿੰਡ ਵਿੱਚ ਮਸਜਿਦ ਅਤੇ ਮਦਰੱਸੇ ਨੂੰ ਵੀ ਅਸੁਰੱਖਿਅਤ ਕਰਾਰ ਦੇ ਦਿੱਤਾ ਹੈ। ਨਵੀਂ ਬਸਤੀ ਪਿੰਡ ਦੇ ਕੁਝ ਘਰਾਂ ਵਿੱਚ ਕੁਝ ਦਿਨ ਪਹਿਲਾਂ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਪਰ ਬੀਤੇ ਦਿਨ ਨੂੰ ਜ਼ਮੀਨ ਧਸਣ ਕਾਰਨ ਸਥਿਤੀ ਹੋਰ ਵਿਗੜ ਗਈ, ਜਿਸ ਨਾਲ ਪ੍ਰਭਾਵਿਤ ਘਰਾਂ ਦੀ ਗਿਣਤੀ 21 ਹੋ ਗਈ।



News Source link

- Advertisement -

More articles

- Advertisement -

Latest article