34.5 C
Patiāla
Thursday, May 9, 2024
- Advertisement -spot_img

TAG

ਪਰਸ਼ਸਨ

ਲੋਕ ਸਭਾ ਚੋਣਾਂ: ਜ਼ਿਲ੍ਹਾ ਪ੍ਰਸ਼ਾਸਨ ਨੇ ਮੁਹਾਲੀ ਵਿੱਚ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਾਉਣ ਵਚਨਬੱਧਤਾ ਦੁਹਰਾਈ

ਦਰਸ਼ਨ ਸਿੰਘ ਸੋਢੀਐਸ.ਏ.ਐਸ. ਨਗਰ (ਮੁਹਾਲੀ), 18 ਮਾਰਚਲੋਕ ਸਭਾ ਚੋਣਾਂ-2024 ਦਾ ਐਲਾਨ ਹੁੰਦੇ ਹੀ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵਧੇਰੇ ਮੁਸਤੈਦ ਹੋ ਗਿਆ ਹੈ। ਹਾਲਾਂਕਿ...

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਲਾਈਆਂ ਰੋਕਾਂ

ਰਾਮ ਕੁਮਾਰ ਮਿੱਤਲ ਗੂਹਲਾ ਚੀਕਾ, 13 ਫਰਵਰੀ ਦਿੱਲੀ ਚੱਲੋ ਪ੍ਰੋਗਰਾਮ ਦੇ ਮੱਦੇਨਜ਼ਰ ਇੱਥੇ ਹਰਿਆਣਾ ਤੇ ਪੰਜਾਬ ਦੀ ਹੱਦ ਸੀਲ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ...

ਹਾਈ ਕੋਰਟ ਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ: 30 ਨੂੰ ਹੋਵੇਗੀ ਦੀ ਮੇਅਰ ਦੀ ਚੋਣ

ਚੰਡੀਗੜ੍ਹ, 24 ਜਨਵਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਕਮ ਦਿੱਤਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ 30 ਜਨਵਰੀ ਨੂੰ ਸਵੇਰੇ 10 ਵਜੇ ਹੋਣਗੀਆਂ। ਵੋਟ...

ਖੇਤਾਂ ਵਿੱਚ ਨਾੜ ਨੂੰ ਅੱਗ ਲਾਉਣ ਖ਼ਿਲਾਫ਼ ਪ੍ਰਸ਼ਾਸਨ ਸਖ਼ਤ

ਡੇਰਾਬੱਸੀ: ਖੇਤਰ ਵਿੱਚ ਕਿਸਾਨਾਂ ਵੱਲੋਂ ਜ਼ੀਰੀ ਦੀ ਵਾਢੀ ਸ਼ੁਰੂ ਕਰਨ ਮਗਰੋਂ ਨਾੜ ਨੂੰ ਅੱਗ ਲਾਉਣ ਲੱਗ ਗਏ ਹਨ। ਦੂਜੇ ਪਾਸੇ ਪ੍ਰਸ਼ਾਸਨ ਨੇ ਵੀ...

ਸੰਗਰੂਰ: ਘੱਗਰ ’ਚ ਪਾਣੀ ਘਟਿਆ, ਪ੍ਰਸ਼ਾਸਨ ਤੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ

ਗੁਰਦੀਪ ਸਿੰਘ ਲਾਲੀ/ਕਰਮਵੀਰ ਸੈਣੀ ਸੰਗਰੂਰ/ਮੂਨਕ, 18 ਅਗਸਤ ਘੱਗਰ ਦਰਿਆ ’ਚ ਕੁੱਝ ਦਿਨਾਂ ਤੋਂ ਲਗਾਤਾਰ ਵੱਧ ਰਿਹਾ ਪਾਣੀ ਬੀਤੀ ਰਾਤ ਅਚਾਨਕ ਘਟਣਾ ਸ਼ੁਰੂ ਹੋ ਗਿਆ ਹੈ।...

ਸਰਸਾ ਨੰਗਲ ਵਾਸੀਆਂ ਦਾ ਰੁਜ਼ਗਾਰ ਖੋਹਣ ਲੱਗਿਆ ਜ਼ਿਲ੍ਹਾ ਪ੍ਰਸ਼ਾਸਨ – punjabitribuneonline.com

ਜਗਮੋਹਨ ਸਿੰਘ ਘਨੌਲੀ, 10 ਅਗਸਤ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੀ ਇੱਕ ਟਰਾਂਸਪੋਰਟ ਸੁਸਾਇਟੀ ਨੂੰ ਰੁਜ਼ਗਾਰ ਦਿਵਾਉਣ ਲਈ ਮਾਰੇ ਜਾ ਰਹੇ ਹੰਭਲੇ ਤਹਿਤ...

ਕਾਹਨੂੰਵਾਨ: ਗ਼ਰੀਬ ਔਰਤ ਦੇ ਕੱਚੇ ਘਰ ਦੀ ਛੱਤ ਡਿੱਗੀ, ਪ੍ਰਸ਼ਾਸਨ ਕੋਲ ਮਦਦ ਦੀ ਅਪੀਲ

ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 26 ਜੁਲਾਈ ਬਲਾਕ ਕਾਹਨੂੰਵਾਨ ਅਧੀਨ ਪਿੰਡ ਜਲਾਲਪੁਰ ਬੇਦੀਆਂ ਵਿੱਚ ਗ਼ਰੀਬ ਔਰਤ ਦਾ ਕੱਚਾ ਮਕਾਨ ਢੱਠ ਗਿਆ ਹੈ। ਇਸ ਸਬੰਧੀ ਪੀੜਤ ਸੁਸ਼ਮਾ ਦੇਵੀ...

ਮੁਹਾਲੀ: ਮੀਂਹ ਦਾ ਪਾਣੀ ਘਰਾਂ ’ਚ ਵੜਿਆ; ਪ੍ਰਸ਼ਾਸਨ ਵੱਲੋਂ ਫਲੱਡ ਕੰਟਰੋਲ ਲਈ ਨੰਬਰ ਜਾਰੀ, ਏਅਰਪੋਰਟ ਰੋਡ ’ਤੇ ਦੋ-ਦੋ ਫੁੱਟ ਪਾਣੀ ਖੜ੍ਹਿਆ – punjabitribuneonline.com

ਟ੍ਰਿਬਿਊਨ ਨਿਊਜ਼ ਸਰਵਿਸਮੁਹਾਲੀ, 9 ਜੁਲਾਈਮੁਹਾਲੀ ਦੇ ਸੈਕਟਰ 71, ਮਟੌਰ ਪਿੰਡ, ਫੇਜ਼ 3ਬੀ2, ਫੇਜ਼ 3ਬੀ1, ਫੇਜ਼ 7, ਫੇਜ਼ 2, ਫੇਜ਼ 5 ਤੇ ਫੇਜ਼ 1...

Latest news

- Advertisement -spot_img