40.4 C
Patiāla
Thursday, May 9, 2024

ਆਸਟਰੇਲੀਅਨ ਓਪਨ: ਚੈੱਕ ਗਣਰਾਜ ਦੀ ਜੋੜੀ ਨੇ ਜਿੱਤਿਆ ਮਹਿਲਾ ਡਬਲਜ਼ ਦਾ ਖਿਤਾਬ

Must read


ਮੈਲਬਰਨ, 29 ਜਨਵਰੀ

ਚੈੱਕ ਗਣਰਾਜ ਦੀ ਕੈਟਰੀਨਾ ਸਿਨਿਆਕੋਵਾ ਤੇ ਬਾਰਬੋਰਾ ਕ੍ਰੇਜਿਸਕੋਵਾ ਨੇ ਜਾਪਾਨ ਦੀ ਸ਼ੁਕੋ ਆਓਯਾਮਾ ਤੇ ਐਨਾ ਸ਼ਿਬਹਾਰਾ ਨੂੰ 6-4, 6-3 ਨਾਲ ਹਰਾ ਕੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਵਰਗ ਦਾ ਡਬਲਜ਼ ਖਿਤਾਬ ਜਿੱਤ ਲਿਆ ਹੈ। ਇਸ ਜੋੜੀ ਦਾ ਇਹ 7ਵਾਂ ਗਰੈਂਡਸਲੈਮ ਡਬਲਜ਼ ਖਿਤਾਬ ਹੈ। ਪੀਟੀਆਈ





News Source link

- Advertisement -

More articles

- Advertisement -

Latest article