45.2 C
Patiāla
Friday, May 17, 2024

ਦਿੱਲੀ ਹਵਾਈ ਅੱਡੇ ’ਤੇ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਅੱਠ ਗ੍ਰਿਫ਼ਤਾਰ

Must read


ਨਵੀਂ ਦਿੱਲੀ, 14 ਜਨਵਰੀ

ਦਿੱਲੀ ਪੁਲੀਸ ਅਤੇ ਏਅਰਲਾਈਨਜ਼ ਦੇ ਵਿਜੀਲੈਂਸ ਵਿਭਾਗ ਨੇ ਸਾਂਝੇ ਤੌਰ ’ਤੇ ਇੱਥੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਯਾਤਰੀਆਂ ਦਾ ਕੀਮਤ ਸਾਮਾਨ ਜਿਵੇਂ ਨਗਦੀ, ਗਹਿਣੇ ਅਤੇ ਇਲੈਕਟ੍ਰੌਨਿਕ ਚੀਜ਼ਾਂ ਚੋਰੀ ਕਰਨ ਦੇ ਦੋਸ਼ ਹੇਠ ਅੱਠ ਸਾਮਾਨ ਲੱਦਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਫੜੇ ਗਏ ਵਿਅਕਤੀਆਂ ਦੀ ਪਛਾਣ ਦੀਪਕ ਪਾਲ, ਗੌਤਮ ਕੁਮਾਰ, ਮੌਸ਼ੀਨ ਖਾਨ, ਰਾਹੁਲ ਯਾਦਵ, ਯਸ਼ਵਿੰਦਰ, ਪੱਪੀ ਕੁਮਾਰ, ਨੀਰਜ ਕੁਮਾਰ ਅਤੇ ਕਮਲ ਕੁਮਾਰ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਗਰੋਹ ਬਣਾਇਆ ਹੋਇਆ ਸੀ।



News Source link

- Advertisement -

More articles

- Advertisement -

Latest article