28 C
Patiāla
Saturday, May 4, 2024

ਦਸੰਬਰ ਵਿਚ ਜੀਐੱਸਟੀ ਤੋਂ ਮਾਲੀਆ 15 ਫੀਸਦੀ ਵਧਿਆ

Must read


ਨਵੀਂ ਦਿੱਲੀ, 1 ਜਨਵਰੀ

ਵਿੱਤ ਮੰਤਰਾਲੇ ਨੇ ਅੱਜ ਦੱਸਿਆ ਕਿ ਦਸੰਬਰ 2022 ’ਚ ਜੀਐੱਸਟੀ ਤੋਂ ਮਾਲੀਆ 15 ਫੀਸਦੀ ਵਧ ਕੇ 1.49 ਲੱਖ ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਸਾਲ ਦਸੰਬਰ ਦੌਰਾਨ ਕੁੱਲ ਜੀਐਸਟੀ ਮਾਲੀਆ 1,49,507 ਕਰੋੜ ਰੁਪਏ ਹੈ, ਜਿਸ ਵਿੱਚ ਸੀਜੀਐਸਟੀ 26,711 ਕਰੋੜ ਰੁਪਏ, ਐਸਜੀਐਸਟੀ 33,357 ਕਰੋੜ ਰੁਪਏ, ਆਈਜੀਐਸਟੀ 78,434 ਕਰੋੜ ਰੁਪਏ ਅਤੇ ਸੈੱਸ 51 ਕਰੋੜ ਰੁਪਏ ਹੈ। ਦੱਸਣਾ ਬਣਦਾ ਹੈ ਕਿ ਨਵੰਬਰ ਵਿਚ ਜੀਐਸਟੀ ਤੋਂ ਆਮਦਨ 1.46 ਲੱਖ ਕਰੋੜ ਰੁਪਏ ਸੀ।



News Source link

- Advertisement -

More articles

- Advertisement -

Latest article