27.2 C
Patiāla
Sunday, May 5, 2024

ਲੁਧਿਆਣਾ ’ਚ ਸ਼ਾਲ ਸਟੋਰ ਨੂੰ ਭਿਆਨਕ ਅੱਗ ਲੱਗੀ, ਕਾਬੂ ਪਾਉਣ ’ਚ ਲੱਗੇ 4 ਘੰਟੇ

Must read


ਨਿਖਿਲ ਭਾਰਦਵਾਜ

ਲੁਧਿਆਣਾ, 30 ਦਸੰਬਰ

ਇਥੋਂ ਦੇ ਪੁਰਾਣੇ ਸ਼ਹਿਰ ਦੇ ਮੋਚਪੁਰਾ ਬਾਜ਼ਾਰ ਵਿੱਚ ਅੱਜ ਬਹੁ-ਮੰਜ਼ਿਲਾ ਸ਼ਾਲ ਸਟੋਰ ਵਿੱਚ ਭਿਆਨਕ ਅੱਗ ਲੱਗ ਗਈ। ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ ਤਾਂ ‘ਸੰਦੀਪ ਟੈਕਸਟਾਈਲਜ਼’ ਸਟੋਰ ਬੰਦ ਸੀ। ਸਟੋਰ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਸਥਿਤ ਹੋਣ ਕਾਰਨ ਫਾਇਰ ਟੈਂਡਰ ਉੱਥੇ ਨਹੀਂ ਪਹੁੰਚ ਸਕੇ ਅਤੇ ਅੱਗ ਬੁਝਾਉਣ ਲਈ ਪਾਣੀ ਦੀਆਂ ਲੰਬੀਆਂ ਪਾਈਪਾਂ ਦੀ ਵਰਤੋਂ ਕਰਨੀ ਪਈ। ਅੱਗ ’ਤੇ ਚਾਰ ਘੰਟਿਆਂ ’ਚ ਕਾਬੂ ਪਾਇਆ ਗਿਆ।



News Source link

- Advertisement -

More articles

- Advertisement -

Latest article