35.2 C
Patiāla
Tuesday, April 30, 2024

ਬਰਤਾਨੀਆ ਦੇ ਸਾਬਕਾ ਮੰਤਰੀ ਆਲੋਕ ਸ਼ਰਮਾ ਨਾਈਟਹੁੱਡ ਦੀ ਉਪਾਧੀ ਨਾਲ ਸਨਮਾਨਿਤ

Must read


ਲੰਡਨ, 31 ਦਸੰਬਰ

ਬਰਤਾਨਵੀ ਭਾਰਤੀ ਮੂਲ ਦੇ ਸਾਬਕਾ ਮੰਤਰੀ ਆਲੋਕ ਸ਼ਰਮਾ ਨੂੰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿਚ ਉਨ੍ਹਾਂ ਦੇ ਯੋਗਦਾਨ ਲਈ ਕਿੰਗ ਚਾਰਲਸ ਤੀਜੇ ਨੇ ਇੱਥੇ ਜਾਰੀ ਨਵੇਂ ਸਾਲ ਦੀ ਸਨਮਾਨ ਸੂਚੀ ਵਿਚ ਨਾਈਟਹੁੱਡ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਆਗਰਾ ਵਿੱਚ ਜਨਮੇ ਸ਼ਰਮਾ (55) ਅਕਤੂਬਰ ਤੱਕ ਕੈਬਨਿਟ ਪੱਧਰ ਦੇ ਮੰਤਰੀ ਸਨ ਅਤੇ ਉਨ੍ਹਾਂ ਨੂੰ ‘ਓਵਰਸੀਜ਼ ਲਿਸਟ’ ਵਿੱਚ ਸ਼ਾਮਲ ਕੀਤਾ ਗਿਆ ਹੈ।



News Source link
#ਬਰਤਨਆ #ਦ #ਸਬਕ #ਮਤਰ #ਆਲਕ #ਸ਼ਰਮ #ਨਈਟਹਡ #ਦ #ਉਪਧ #ਨਲ #ਸਨਮਨਤ

- Advertisement -

More articles

- Advertisement -

Latest article