31.9 C
Patiāla
Tuesday, May 21, 2024

ਮੈਕਸੀਕੋ ਵਿੱਚ ਬੱਸ ਹਾਦਸਾ; 15 ਹਲਾਕ, 47 ਜ਼ਖ਼ਮੀ

Must read


ਮੈਕਸੀਕੋ ਸ਼ਹਿਰ, 31 ਦਸੰਬਰ

ਇਥੋਂ ਦੇ ਨਯਾਰਿਤ ਸੂਬੇ ਵਿੱਚ ਸੈਲਾਨੀਆਂ ਨੂੰ ਲਿਜਾ ਰਹੀ ਇਕ ਬੱਸ ਹਾਈਵੇਅ ’ਤੇ ਪਲਟ ਗਈ। ਇਸ ਹਾਦਸੇ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 47 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਬੱਸ ਗੁਆਇਆਬਿਟੋਸ ਤੋਂ ਸੈਲਾਨੀਆਂ ਨੂੰ ਲੈ ਕੇ ਪਰਤ ਰਹੀ ਸੀ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। – ਏਪੀ





News Source link

- Advertisement -

More articles

- Advertisement -

Latest article