28.6 C
Patiāla
Monday, April 29, 2024

ਰਾਜਸਥਾਨ: ਜੈਸਲਮੇਰ ’ਚ ਸੈਲਾਨੀ ਹੁਣ ਹੈਲੀਕਾਪਟਰ ਰਾਹੀਂ ਮਾਣ ਸਕਣਗੇ ਰੇਗਿਸਤਾਨ ਦਾ ਆਨੰਦ

Must read


ਜੈਸਲਮੇਰ, 28 ਦਸੰਬਰ

ਰਾਜਸਥਾਨ ਦੇ ਜੈਸਲਮੇਰ ਆਉਣ ਵਾਲੇ ਸੈਲਾਨੀ ਹੁਣ ਹੈਲੀਕਾਪਟਰ ਦੀ ਸਵਾਰੀ ਦਾ ਆਨੰਦ ਲੈ ਸਕਣਗੇ। ਹੈਲੀਕਾਪਟਰ ਸਵਾਰੀ ਲਈ ਘੱਟੋ-ਘੱਟ ਟਿਕਟ ਦਰ 7,000 ਰੁਪਏ ਪ੍ਰਤੀ ਸੈਲਾਨੀ ਰੱਖੀ ਗਈ ਹੈ। ਪ੍ਰਤੀ ਦਿਨ ਵੱਧ ਤੋਂ ਵੱਧ 40 ਉਡਾਣਾਂ ਰਾਹੀਂ 200 ਸੈਲਾਨੀ ਇਸ ਦਾ ਆਨੰਦ ਮਾਣ ਸਕਣਗੇ। ਹੈਲੀਕਾਪਟਰ ਸਵਾਰੀ 5 ਮਿੰਟ ਅਤੇ 15 ਮਿੰਟ ਦੇ ਦੋ ਸਲਾਟ ਪੈਕੇਜਾਂ ਵਿੱਚ ਉਪਲਬਧ ਹੋਵੇਗੀ।



News Source link

- Advertisement -

More articles

- Advertisement -

Latest article