26.4 C
Patiāla
Friday, April 26, 2024

ਚੇੱਨਈ ਤੋਂ ਦੋਹਾ ਜਾ ਰਹੇ ਜਹਾਜ਼ ’ਚ ਤਕਨੀਕੀ ਖ਼ਰਾਬੀ, ਹਵਾਈ ਪੱਟੀ ਤੋਂ ਮੋੜਿਆ

Must read


ਚੇੱਨਈ, 2 ਦਸੰਬਰ

ਚੇਨਈ ਤੋਂ ਦੋਹਾ ਜਾ ਰਹੇ ਨਿੱਜੀ ਜਹਾਜ਼ ਵਿੱਚ ਅੱਜ ਤੜਕੇ ਉਡਾਣ ਭਰਨ ਵੇਲੇ ਤਕਨੀਕੀ ਖਰਾਬੀ ਸਾਹਮਣੇ ਆ ਗਈ। ਇਸ ਕਾਰਨ 139 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਵਾਈ ਪੱਟੀ ਤੋਂ ਵਾਪਸ ਆ ਗਿਆ। ਜਹਾਜ਼ ਰਨਵੇਅ ‘ਤੇ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਖਰਾਬੀ ਦਾ ਪਤਾ ਲੱਗਾ ਅਤੇ ਪਾਇਲਟਾਂ ਨੇ ਰਨਵੇ ਤੋਂ ਵਾਪਸ ਜਾਣ ਦੀ ਇਜਾਜ਼ਤ ਮੰਗੀ। ਉਨ੍ਹਾਂ ਕਿਹਾ ਕਿ ਜਹਾਜ਼ ਤੋਂ 139 ਯਾਤਰੀਆਂ ਨੂੰ ਉਤਾਰਿਆ ਗਿਆ ਸੀ ਅਤੇ ਸ਼ਹਿਰ ਦੇ ਹੋਟਲਾਂ ਵਿੱਚ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ।



News Source link

- Advertisement -

More articles

- Advertisement -

Latest article