24.2 C
Patiāla
Monday, April 29, 2024

ਫੀਫਾ ਵਿਸ਼ਵ ਕੱਪ: ਬ੍ਰਾਜ਼ੀਲ ਨੇ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾਇਆ

Must read


ਦੋਹਾ, 28 ਨਵੰਬਰ

ਬ੍ਰਾਜ਼ੀਲ ਨੇ ਮਿਡਫੀਲਡਰ ਕੈਸਮੀਰੋ ਦੇ ਗੋਲ ਸਦਕਾ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਥਾਂ ਬਣਾ ਲਈ ਹੈ। ਬ੍ਰਾਜ਼ੀਲ ਗਰੁੱਪ ‘ਜੀ’ ਵਿੱਚ ਛੇ ਅੰਕਾਂ ਨਾਲ ਸਿਖਰ ’ਤੇ ਬਣਿਆ ਹੋਇਆ ਹੈ, ਜਦਕਿ ਸਵਿਟਜ਼ਰਲੈਂਡ ਦੇ ਤਿੰਨ ਤੇ ਕੈਮਰੂਨ ਤੇ ਸਰਬੀਆ ਦਾ ਇੱਕ ਇੱਕ ਅੰਕ ਹਨ। 





News Source link

- Advertisement -

More articles

- Advertisement -

Latest article