42.3 C
Patiāla
Wednesday, May 15, 2024

ਅਮਰੀਕਾ ਵਿੱਚ ਝੀਲ ’ਚ ਦੋ ਭਾਰਤੀ ਵਿਦਿਆਰਥੀ ਡੁੱਬੇ

Must read


ਹਿਊਸਟਨ, 28 ਨਵੰਬਰ

ਅਮਰੀਕਾ ਦੇ ਮਿਸੂਰੀ ਸੂਬੇ ਵਿੱਚ ਓਜ਼ਾਰਕਸ ਝੀਲ ਵਿੱਚ ਤਿਲੰਗਾਨਾ ਨਾਲ ਸਬੰਧਤ ਦੋ ਭਾਰਤੀ ਵਿਦਿਆਰਥੀ ਡੁੱਬ ਗਏ। ਪੁਲੀਸ ਮੁਤਾਬਕ ਪੀੜਤਾਂ ਦੀ ਪਛਾਣ 24 ਸਾਲਾ ਉਤੇਜ ਕੁੰਟਾ ਤੇ 25 ਸਾਲਾ ਸ਼ਿਵਾ ਕੈਲੀਗਰੀ ਵਜੋਂ ਹੋਈ ਹੈ। ਇਹ ਹਾਦਸਾ ਸ਼ਨਿਚਰਵਾਰ ਨੂੰ ਵਾਪਰਿਆ ਸੀ। ਪੀੜਤ ਵਿਦਿਆਰਥੀਆਂ ਦੇ ਨਾਂ ਤੋਂ ਛੁੱਟ ਉਨ੍ਹਾਂ ਬਾਰੇ ਅਜੇ ਬਹੁਤੀ ਤਫ਼ਸੀਲ ਨਹੀਂ ਮਿਲੀ। -ਪੀਟੀਆਈ





News Source link

- Advertisement -

More articles

- Advertisement -

Latest article