28.3 C
Patiāla
Friday, May 10, 2024

ਕਰਾਟੇ: ਨਿਸ਼ਾਂਤ ਤੇ ਨਿਮਰ ਨੇ ਸੋਨ ਤਗਮੇ ਜਿੱਤੇ

Must read


ਐੱਸ.ਏ.ਐੱਸ. ਨਗਰ (ਮੁਹਾਲੀ): ਇੱਥੋਂ ਦੇ ਸੈਕਟਰ 70 ਦੇ ਬ੍ਰਿਟਿਸ਼ ਪਬਲਿਕ ਸਕੂਲ ਵਿੱਚ ਕਰਾਟੇ ਟੂਰਨਾਮੈਂਟ ਕਰਾਇਆ ਗਿਆ। ਦੋ ਦਿਨ ਚੱਲੇ ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ 125 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਐੱਸ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ। ਕਰਾਟੇ ਕੋਚ ਰਾਮ ਸਿੰਘ ਨੇ ਦੱਸਿਆ ਕਿ ਅੰਡਰ ਅੱਠ ਵਰਗ ਵਿੱਚ ਨਿਸ਼ਾਂਤ ਸਿੰਘ ਚੌਹਾਨ ਨੇ ਕੁਮਿਤੇ ਵਿੱਚ ਸੋਨ ਤਗਮਾ ਅਤੇ ਕਾਤਾ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਲੜਕੀਆਂ ਦੇ ਅੰਡਰ ਦਸ ਸਾਲਾ ਸਬ-ਜੂਨੀਅਰ ਵਰਗ ਵਿੱਚ ਨਿਮਰ ਸਿੱਧੂ ਨੇ ਕੁਮਿਤੇ ਅਤੇ ਕਾਤਾ ਵਿੱਚ ਸੋਨੇ ਦੇ ਦੋ ਤਗਮੇ ਹਾਸਲ ਕੀਤੇ। -ਖੇਤਰੀ ਪ੍ਰਤੀਨਿਧ





News Source link

- Advertisement -

More articles

- Advertisement -

Latest article