22.8 C
Patiāla
Wednesday, May 1, 2024

ਰੂਪਨਗਰ ਦੇ ਕੌਂਸਲਰ ਦੀ ਭੈਣ ਅਮਨ ਕੌਰ ਆਸਟਰੇਲੀਆ ’ਚ ਬਣੀ ਕੌਂਸਲਰ

Must read


ਪੱਤਰ ਪ੍ਰੇਰਕ
ਰੂਪਨਗਰ, 14 ਨਵੰਬਰ

ਨਗਰ ਕੌਂਸਲ ਰੂਪਨਗਰ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਭੈਣ ਅਮਨ ਕੌਰ ਸਤਿਆਲ ਕਾਲਰਾ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਕੌਂਸਲਰ ਚੁਣੀ ਗਈ ਹੈ। ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਨੇ ਆਪਣੇ ਫੇਸਬੁੱਕ ਪੇਜ ’ਤੇ ਇਹ ਖੁਸ਼ੀ ਸਾਂਝੀ ਕਰਦਿਆਂ ਪਰਿਵਾਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਮਨ ਸਤਿਆਲ (41) ਦਾ ਪਾਲਣ-ਪੋਸ਼ਣ ਰੂਪਨਗਰ ਸ਼ਹਿਰ ਵਿੱਚ ਹੀ ਹੋਇਆ ਹੈ ਅਤੇ ਉਹ ਲਗਪਗ 15 ਕੁ ਸਾਲ ਪਹਿਲਾਂ ਵਿਦੇਸ਼ ਗਏ ਸਨ।



News Source link
#ਰਪਨਗਰ #ਦ #ਕਸਲਰ #ਦ #ਭਣ #ਅਮਨ #ਕਰ #ਆਸਟਰਲਆ #ਚ #ਬਣ #ਕਸਲਰ

- Advertisement -

More articles

- Advertisement -

Latest article