37.7 C
Patiāla
Saturday, May 18, 2024

ਟੀ-20 ਵਿਸ਼ਵ ਕੱਪ: ਅਭਿਆਸ ਤੋਂ ਬਾਅਦ ਗਰਮ ਭੋਜਣ ਨਾ ਮਿਲਣ ਕਾਰਨ ਭਾਰਤੀ ਟੀਮ ਨਾਖ਼ੁਸ਼

Must read


ਸਿਡਨੀ, 26 ਅਕਤੂਬਰ

ਭਾਰਤੀ ਕ੍ਰਿਕਟ ਟੀਮ ਮੰਗਲਵਾਰ ਨੂੰ ਅਭਿਆਸ ਤੋਂ ਬਾਅਦ ਦੇ ਖਾਣੇ ਦੇ ਪ੍ਰਬੰਧ ਤੋਂ ਖੁਸ਼ ਨਹੀਂ ਸੀ ਅਤੇ ਟੀਮ ਦੇ ਕੁਝ ਮੈਂਬਰਾਂ ਨੇ ਦੁਪਹਿਰ ਦੇ ਖਾਣੇ ਲਈ ਹੋਟਲ ਪਰਤਣ ਦਾ ਫੈਸਲਾ ਕੀਤਾ। ਅਭਿਆਸ ਤੋਂ ਬਾਅਦ ਦਾ ਖਾਣਾ ਸਾਰੀਆਂ ਟੀਮਾਂ ਲਈ ਲਗਪਗ ਇੱਕੋ ਜਿਹਾ ਹੁੰਦਾ ਹੈ ਅਤੇ ਭਾਰਤੀ ਖਿਡਾਰੀਆਂ ਨੂੰ ਗਰਮ ਭੋਜਨ ਨਹੀਂ ਦਿੱਤਾ ਜਾ ਰਿਹਾ ਹੈ, ਜੋ ਬੀਸੀਸੀਆਈ ਦੇ ਸੂਤਰਾਂ ਅਨੁਸਾਰ ਸਖ਼ਤ ਸਿਖਲਾਈ ਸੈਸ਼ਨ ਤੋਂ ਬਾਅਦ ਜ਼ਰੂਰੀ ਹੈ।





News Source link

- Advertisement -

More articles

- Advertisement -

Latest article