22.8 C
Patiāla
Wednesday, May 1, 2024

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਿੱਖਾਂ ਨੂੰ ਦਿੱਤੀ ਬੰਦੀ ਛੋੜ ਦਿਵਸ ’ਤੇ ਵਧਾਈ

Must read


ਓਟਵਾ, 25 ਅਕਤੂਬਰ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੰਦੀ ਛੋੜ ਦਿਵਸ ਮੌਕੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਸਰਕਾਰੀ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਬੰਦੀ ਛੋੜ ਦਿਵਸ ’ਤੇ ਕੈਨੇਡਾ ਅਤੇ ਦੁਨੀਆ ਭਰ ਦੇ ਸਿੱਖਾਂ ਨੂੰ ਵਧਾਈ ਦਿੰਦਾ ਹਾਂ।’



News Source link
#ਕਨਡ #ਦ #ਪਰਧਨ #ਮਤਰ #ਟਰਡ #ਨ #ਸਖ #ਨ #ਦਤ #ਬਦ #ਛੜ #ਦਵਸ #ਤ #ਵਧਈ

- Advertisement -

More articles

- Advertisement -

Latest article