34.9 C
Patiāla
Saturday, April 27, 2024

ਅਮਰੀਕਾ: ਕਮਲਾ ਹੈਰਿਸ ਦੇ ਘਰ ਦੀਵਾਲੀ ਦੀ ਪਾਰਟੀ, ਗੋਲ-ਗੱਪਿਆਂ ਸਣੇ ਕਈ ਤਰ੍ਹਾਂ ਭਾਰਤੀ ਭੋਜਨ ਪਰੋਸੇ, ਪਟਾਕੇ ਚਲਾਏ

Must read


ਵਾਸ਼ਿੰਗਟਨ, 22 ਅਕਤੂਬਰ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਦੀਵਾਲੀ ਇੱਕ ਵਿਸ਼ਵਵਿਆਪੀ ਸੰਕਲਪ ਹੈ ਜੋ ਸੱਭਿਆਚਾਰਾਂ ਵਿਚਾਲੇ ਮੇਲ-ਮਿਲਾਪ ਨੂੰ ਦਰਸਾਉਂਦੀ ਹੈ। ਉਨ੍ਹਾਂ ਇਹ ਗੱਲ ਆਪਣੀ ਸਰਕਾਰੀ ਰਿਹਾਇਸ਼ ‘ਤੇ ਵੱਖ-ਵੱਖ ਭਾਰਤੀ-ਅਮਰੀਕੀਆਂ ਲਈ ਮਨਾਏ ਦੀਵਾਲੀ ਦੇ ਜਸ਼ਨਾਂ ਦੌਰਾਨ ਕਹੀ। ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਨੂੰ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਗਿਆ ਸੀ, ਜਦੋਂ ਕਿ ਮਹਿਮਾਨਾਂ ਨੂੰ ਗੋਲ ਗੱਪਿਆਂ ਤੋਂ ਲੈ ਕੇ ਰਵਾਇਤੀ ਮਿਠਾਈਆਂ ਸਣੇ ਕਈ ਤਰ੍ਹਾਂ ਦੇ ਭਾਰਤੀ ਪਕਵਾਨ ਪਰੋਸੇ ਗਏ ਸਨ। ਇਸ ਮੌਕੇ ਪਟਾਕੇ ਚਲਾਏ ਗਏ।



News Source link
#ਅਮਰਕ #ਕਮਲ #ਹਰਸ #ਦ #ਘਰ #ਦਵਲ #ਦ #ਪਰਟ #ਗਲਗਪਆ #ਸਣ #ਕਈ #ਤਰਹ #ਭਰਤ #ਭਜਨ #ਪਰਸ #ਪਟਕ #ਚਲਏ

- Advertisement -

More articles

- Advertisement -

Latest article