32 C
Patiāla
Sunday, May 5, 2024

ਜੌਲੀ ਮਾਰਕੀਟ ਵਿੱਚੋਂ ਮੋਟਰਸਾਈਕਲ ਚੋਰੀ

Must read


ਮੋਰਿੰਡਾ: ਇੱਥੇ ਬੱਸ ਸਟੈਂਡ ਨੇੜੇ ਜੌਲੀ ਮਾਰਕੀਟ ਵਿੱਚ ਬਣੇ ਜਿਮ ਦੇ ਸਾਹਮਣਿਓਂ ਮੋਟਰਸਾਈਕਲ ਚੋਰੀ ਹੋ ਗਿਆ। ਰਜਿੰਦਰ ਸਿੰਘ ਮਾਨਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਇਕਬਾਲ ਸਿੰਘ ਮੋਟਰਸਾਈਕਲ (ਨੰਬਰ ਪੀ.ਬੀ. 23- 5896) ਖੜ੍ਹਾ ਕੇ ਜਿਮ ਵਿੱਚ ਕਸਰਤ ਕਰਨ ਲਈ ਚਲਾ ਗਿਆ। ਇਸੇ ਦੌਰਾਨ ਮੋਟਰਸਾਈਕਲ ਚੋਰੀ ਹੋ ਗਿਆ। ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਹੈ। -ਪੱਤਰ ਪ੍ਰੇਰਕ





News Source link

- Advertisement -

More articles

- Advertisement -

Latest article