20 C
Patiāla
Wednesday, May 1, 2024

ਆਖਰੀ ਦਿਨ 54 ਲੱਖ ਲੋਕਾਂ ਨੇ ਟੈਕਸ ਰਿਟਰਨ ਭਰੀ

Must read


ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਅੱਜ ਦੱਸਿਆ ਕਿ ਵਿੱਤੀ ਸਾਲ 2021-22 ਲਈ ਰਿਟਰਨ ਭਰਨ ਦੀ ਆਖਰੀ ਤਰੀਕ ਨੂੰ ਅੱਜ ਸ਼ਾਮ ਅੱਠ ਵਜੇ ਤੱਕ ਲਗਪਗ 54 ਲੱਖ ਲੋਕਾਂ ਨੇ ਆਮਦਨ ਕਰ ਰਿਟਰਨ ਭਰੀ ਹੈ। ਟੈਕਸ ਅਦਾ ਕਰਨ ਵਾਲੇ ਜਿਹੜੇ ਲੋਕਾਂ ਨੇ 31 ਮਾਰਚ 2022 ਨੂੰ ਖਤਮ ਹੋਏ ਵਿੱਤੀ ਵਰ੍ਹੇ ਲਈ ਆਪਣੇ ਖਾਤਿਆਂ ਦਾ ਆਡਿਟ ਦਾ ਨਹੀਂ ਕਰਵਾਉਣਾ ਹੈ, ਉਨ੍ਹਾਂ ਲਈ ਰਿਟਰਨ ਭਰਨ ਦੀ ਇਹ (31 ਜੁਲਾਈ) ਆਖਰੀ ਤਰੀਕ ਸੀ। ਇਸ ਤੋਂ ਪਹਿਲਾਂ 30 ਜੁਲਾਈ ਤੱਕ 5.10 ਕਰੋੜ ਤੋਂ ਵੱਧ ਟੈਕਸ ਰਿਟਰਨਾਂ ਭਰੀਆਂ ਜਾ ਚੁੱਕੀਆਂ ਸਨ। -ਪੀਟੀਆਈ



News Source link

- Advertisement -

More articles

- Advertisement -

Latest article