21.1 C
Patiāla
Wednesday, May 1, 2024

ਆਮਦਨ ਕਰ ਵਿਭਾਗ ਵੱਲੋਂ ਤਾਮਿਲ ਸਿਨੇਮਾ ਜਗਤ ਦੇ ਕਈ ਨਾਮੀ ਨਿਰਮਾਤਾਵਾਂ ਦੇ ਘਰਾਂ ਤੇ ਦਫ਼ਤਰਾਂ ’ਤੇ ਛਾਪੇ

Must read


ਚੇਨਈ, 2 ਅਗਸਤ

ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਤਾਮਿਲ ਸਿਨੇਮਾ ਦੇ ਕਈ ਨਾਮੀ ਨਿਰਮਾਤਾਵਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਮਦੁਰਾਇ ਸਮੇਤ ਸੂਬੇ ਦੇ ਕਈ ਸਥਾਨਾਂ ‘ਤੇ ਛਾਪੇਮਾਰੀ ਕੀਤੇ ਜਾਣ ਦੀਆਂ ਖ਼ਬਰਾਂ ਹਨ। 



News Source link

- Advertisement -

More articles

- Advertisement -

Latest article