33.5 C
Patiāla
Thursday, May 2, 2024

ਸਾਨੀਆ ਨੇ ਮਿਕਸਡ ਡਬਲਜ਼ ਸੈਮੀਫਾਈਨਲ ’ਚ ਹਾਰ ਤੋਂ ਬਾਅਦ ਵਿੰਬਲਡਨ ਨੂੰ ਅਲਵਿਦਾ ਕਿਹਾ

Must read


ਵਿੰਬਲਡਨ, 7 ਜੁਲਾਈ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਮਿਕਸਡ ਡਬਲਜ਼ ਦੇ ਸੈਮੀਫਾਈਨਲ ‘ਚ ਮੌਜੂਦਾ ਚੈਂਪੀਅਨ ਨੀਲ ਕੁਪਸਕੀ ਅਤੇ ਡੀ. ਕਰੋਜਿਕ ਤੋਂ ਹਾਰ ਕੇ ਵਿੰਬਲਡਨ ਨੂੰ ਅਲਵਿਦਾ ਕਹਿ ਦਿੱਤਾ। ਸਾਨੀਆ ਅਤੇ ਕ੍ਰੋਏਸ਼ੀਆ ਦੇ ਮੇਟ ਪਾਵਿਕ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੂੰ ਬਰਤਾਨੀਆ ਦੀ ਕੁਪਸਕੀ ਅਤੇ ਅਮਰੀਕਾ ਦੀ ਕਰੋਜਿਕ ਨੇ ਹਰਾਇਆ। 4-6, 7-5, 6-4 ਨਾਲ ਹਰਾਇਆ। 35 ਸਾਲਾ ਖਿਡਾਰਨ ਨੇ ਛੇ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਮਿਕਸਡ ਡਬਲਜ਼ ਖ਼ਿਤਾਬ ਸ਼ਾਮਲ ਹਨ, ਹਾਲਾਂਕਿ ਉਸ ਨੇ ਕਦੇ ਵੀ ਵਿੰਬਲਡਨ ਮਿਕਸਡ ਡਬਲਜ਼ ਖ਼ਿਤਾਬ ਨਹੀਂ ਜਿੱਤਿਆ ਹੈ।





News Source link

- Advertisement -

More articles

- Advertisement -

Latest article