40.4 C
Patiāla
Thursday, May 9, 2024

ਵਿੰਬਲਡਨ ਟੈਨਿਸ ਟੂਰਨਾਮੈਂਟ: ਸਾਨੀਆ ਮਿਰਜ਼ਾ ਮਿਕਸਡ ਡਬਲਜ਼ ਦੇ ਸੈਮੀਫਾਈਨਲਜ਼ ’ਚ

Must read


ਵਿੰਬਲਡਨ, 5 ਜੁਲਾਈ

ਸਟਾਰ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਸ ਦਾ ਕ੍ਰੋਏਸ਼ੀਅਨ ਜੋੜੀਦਾਰ ਮੇਟ ਪਾਵਿਕ ਨੇ ਗੈਬਰੀਏਲਾ ਦਾਬਰੋਵਸਕੀ ਅਤੇ ਜੌਹਨ ਪੀਅਰਸ ਨੂੰ ਹਰਾ ਕੇ ਵਿੰਬਲਡਨ ਦੇ ਮਿਕਸਡ ਡਬਲਜ਼ ਸੈਮੀਫਾਈਨਲ ਵਿੱਚ ਦਾਖਲਾ ਪਾ ਲਿਆ। ਸਾਨੀਆ ਅਤੇ ਪਾਵਿਕ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਸੋਮਵਾਰ ਰਾਤ ਕੁਆਰਟਰ ਫਾਈਨਲ ਵਿੱਚ ਕੈਨੇਡਾ ਅਤੇ ਆਸਟਰੇਲੀਆ ਦੀ ਜੋੜੀ ਨੂੰ ਇੱਕ ਘੰਟਾ 41 ਮਿੰਟ ਵਿੱਚ 6-4, 3-6, 7-5 ਨਾਲ ਹਰਾਇਆ।





News Source link

- Advertisement -

More articles

- Advertisement -

Latest article