40.7 C
Patiāla
Saturday, May 4, 2024

ਦੇਸ਼ ਦੇ ਉੱਘੇ ਸਨਅਤਕਾਰ ਪਾਲੋਨਜੀ ਮਿਸਤਰੀ ਦਾ ਦੇਹਾਂਤ

Must read


ਮੁੰਬਈ, 28 ਜੂਨ

ਸ਼ਾਪੂਰਜੀ ਪਾਲੋਨਜੀ ਗਰੁੱਪ ਦੇ ਮੁਖੀ ਪਾਲੋਨਜੀ ਮਿਸਤਰੀ ਦਾ ਇੱਥੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਦੇਹਾਂਤ ਹੋ ਗਿਆ। ਮਿਸਤਰੀ ਟਾਟਾ ਗਰੁੱਪ ਦੇ ਸਭ ਤੋਂ ਵੱਡੇ ਵਿਅਕਤੀਗਤ ਸ਼ੇਅਰਧਾਰਕ ਸਨ। ਉਨ੍ਹਾਂ ਦੀ ਗਰੁੱਪ ‘ਚ 18.4 ਫੀਸਦੀ ਹਿੱਸੇਦਾਰੀ ਸੀ। ਉਹ 93 ਸਾਲ ਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ ‘ਤੇ ਨੀਂਦ ਦੌਰਾਨ ਮੌਤ ਹੋ ਗਈ।



News Source link

- Advertisement -

More articles

- Advertisement -

Latest article