- Advertisement -spot_img

TAG

ਉਘ

ਉੱਘੇ ਇਤਿਹਾਸਕਾਰ ਐੱਮਜੀਐੈੱਸ ਨਾਰਾਇਣਨ ਦਾ ਦੇਹਾਂਤ

ਤਿਰੂਵਨੰਤਪੁਰਮ/ਕੋਜ਼ੀਕੋਡ, 26 ਅਪਰੈਲ ਉੱਘੇ ਇਤਿਹਾਸਕਾਰ, ਸਿੱਖਿਆ ਸ਼ਾਸਤਰੀ ਤੇ ਆਈਸੀਐੱਚਆਰ ਦੇ ਸਾਬਕਾ ਚੇਅਰਮੈਨ ਐੱਮਜੀਐੈੱਸ ਨਾਰਾਇਣਨ ਦਾ ਉਮਰ ਸਬੰਧੀ ਵਿਗਾੜਾਂ ਕਾਰਨ ਅੱਜ ਕੋਜ਼ੀਕੋਡ ਦੇ ਮਾਲਾਪਰਾਂਬਾ ’ਚ...

ਉੱਘੇ ਤਾਮਿਲ ਅਦਾਕਾਰ ‘ਡੈਲੀ’ ਗਣੇਸ਼ ਦਾ ਦੇਹਾਂਤ

ਚੇਨੱਈ, 10 ਨਵੰਬਰ ਉੱਘੇ ਤਾਮਿਲ ਅਦਾਕਾਰ ‘ਡੈਲੀ’ ਗਣੇਸ਼ (80) ਦਾ ਸ਼ਨਿੱਚਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਨ੍ਹਾਂ 400 ਤੋਂ ਵੱਧ ਫ਼ਿਲਮਾਂ ਵਿਚ ਯਾਦਗਾਰੀ ਭੂਮਿਕਾਵਾਂ...

Punjabis in Canada: ਭਦੌੜ ਦੇ ਜੰਮਪਲ ਉੱਘੇ ਵਿਗਿਆਨੀ ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਿਚ ਵਿਧਾਇਕ ਬਣੇ

ਰਾਜਿੰਦਰ ਵਰਮਾ ਭਦੌੜ, 29 ਅਕਤੂਬਰ ਭਦੌੜ ਦੇ ਜੰਮਪਲ ਅਤੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ ਦੇ ਛੋਟੇ ਭਰਾ ਡਾ. ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਦੇ...

ਉੱਘੇ ਬਾਲੀਵੁੱਡ ਅਭਿਨੇਤਾ ਦੇ ਘਰ 'ਚ ਪਏ ਵੈਣ, 20 ਸਾਲਾ ਧੀ ਦਾ ਦਿਹਾਂਤ

<p>ਅਦਾਕਾਰ-ਨਿਰਮਾਤਾ ਅਤੇ ਟੀ-ਸੀਰੀਜ਼ ਦੇ ਸਹਿ-ਮਾਲਕ ਕ੍ਰਿਸ਼ਨ ਕੁਮਾਰ ਦੇ ਪਰਿਵਾਰ ਨਾਲ ਜੁੜੀ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਦੱਸਿਆ ਜਾ ਰਿਹਾ ਹੈ...

ਉੱਘੇ ਤੇਲਗੂ ਅਭਿਨੇਤਾ ਅੱਲੂ ਅਰਜੁਨ ਖ਼ਿਲਾਫ਼ ਕੇਸ ਦਰਜ

ਨੰਡਿਆਲਾ (ਆਂਧਰਾ ਪ੍ਰਦੇਸ਼), 12 ਮਈਆਂਧਰਾ ਪ੍ਰਦੇਸ਼ ਪੁਲੀਸ ਨੇ ਇੱਥੇ ਪ੍ਰਸਿੱਧ ਤੇਲਗੂ ਅਭਿਨੇਤਾ ਅੱਲੂ ਅਰਜੁਨ ਦੇ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼...

ਪੰਜਾਬੀ ਦੇ ਉੱਘੇ ਸਾਹਿਤਕਾਰ ਡਾ. ਕਰਨਜੀਤ ਸਿੰਘ ਦਾ ਦੇਹਾਂਤ

ਪੱਤਰ ਪ੍ਰੇਰਕਨਵੀਂ ਦਿੱਲੀ, 11 ਮਾਰਚਪੰਜਾਬੀ ਦੇ ਉੱਘੇ ਸਾਹਿਤਕਾਰ, ਕਵੀ ਤੇ ਅਨੁਵਾਦਕ ਡਾ. ਕਰਨਜੀਤ ਸਿੰਘ ਦਾ ਅੱਜ ਸਵੇਰੇ ਦਿੱਲੀ ਦੇ ਵਸੰਤ ਕੁੰਜ ਵਿਚਲੇ ਘਰ...

ਲਾਪਤਾ ਨੌਜਵਾਨ ਦੀ ਤਿੰਨ ਦਿਨਾਂ ਤੋਂ ਨਹੀਂ ਮਿਲੀ ਉੱਘ ਸੁੱਘ

ਪੱਤਰ ਪ੍ਰੇਰਕ ਪਾਇਲ, 26 ਫਰਵਰੀ ਨਜ਼ਦੀਕੀ ਪਿੰਡ ਮਾਂਹਪੁਰ ਦੇ ਸਾਬਕਾ ਪੰਚ ਅਮਰੀਕ ਸਿੰਘ ਦੇ 23 ਸਾਲਾ ਨੌਜਵਾਨ ਪੁੱਤਰ ਗੁਰਸ਼ਰਨਜੀਤ ਸਿੰਘ ਉਰਫ਼ ਸਰਨਾ ਤੋਂ ਲਾਪਤਾ ਹੈ,...

ਉੱਘੇ ਲੇਖਕ ਮਾ. ਤਰਲੋਚਨ ਦੀ ਸੜਕ ਹਾਦਸੇ ’ਚ ਮੌਤ

ਸਮਰਾਲਾ (ਪੱਤਰ ਪ੍ਰੇਰਕ): ਪਾਲੀਵੁੱਡ ਦੀਆਂ ਸੁਪਰਹਿੱਟ ਫ਼ਿਲਮਾਂ ‘ਏਕਮ’ ਅਤੇ ‘ਹਸ਼ਰ’ ਸਣੇ ਵੱਡੇ ਅਤੇ ਛੋਟੇ ਪਰਦੇ ਦੀਆਂ ਕਈ ਹੋਰ ਫਿਲਮਾਂ ਲਿਖਣ ਵਾਲੇ ਅਤੇ ਲੰਬੇ...

Latest news

- Advertisement -spot_img