41.4 C
Patiāla
Tuesday, May 7, 2024

ਹਾਕੀ ਪ੍ਰੋ-ਲੀਗ: ਭਾਰਤ ਨੇ ਓਲੰਪਿਕ ਚੈਂਪੀਅਨ ਬੈਲਜੀਅਮ ਨੂੰ ਹਰਾਇਆ

Must read


ਐਂਟਵਰਪ: ਗੋਲਕੀਪਰ ਪੀ.ਆਰ.ਸ੍ਰੀਜੇਸ਼ ਵੱਲੋਂ ਬਚਾੲੇ ਪੈਨਲਟੀ ਸਟਰੋਕ ਸਦਕਾ ਭਾਰਤ ਨੇ ਅੱਜ ਇਥੇ ਐੱਫਆਈਐੱਚ ਪ੍ਰੋ-ਹਾਕੀ ਲੀਗ ਦੇ ਪਹਿਲੇ ਮੈਚ ਵਿੱਚ ਓਲੰਪਿਕ ਚੈਂਪੀਅਨ ਬੈਲਜੀਅਮ ਨੂੰ 5-4 ਦੇ ਫਰਕ ਨਾਲ ਸ਼ਿਕਸਤ ਦਿੱਤੀ। ਮੈਚ ਦੇ ਆਖਰੀ ਅੱਠ ਮਿੰਟਾਂ ਵਿੱਚ ਭਾਰਤੀ ਟੀਮ ਇਕ ਸਮੇਂ 1-3 ਨਾਲ ਪਿੱਛੇ ਸੀ, ਪਰ ਫਿਰ ਟੀਮ ਨੇ ਦੋ ਗੋਲ ਕਰਕੇ ਸਕੋਰ ਲਾਈਨ 3-3 ਨਾਲ ਬਰਾਬਰ ਕਰ ਦਿੱਤੀ, ਜਿਸ ਕਰਕੇ ਮੈਚ ਦਾ ਫੈਸਲਾ ਪੈਨਲਟੀ ਸ਼ੂਟ ਆਊਟ ਵੱਲ ਧੱਕਿਆ ਗਿਆ। ਸ਼ੂਟ ਆਊਟ ਦੌਰਾਨ ਸਕੋਰ 4-4 ਨਾਲ ਬਰਾਬਰ ਸੀ ਜਦੋਂਕਿ ਬੈਲਜੀਅਮ ਦਾ ਅਲੈਗਜ਼ੈਂਡਰ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲਣ ’ਚ ਨਾਕਾਮ ਰਿਹਾ। ਅਕਾਸ਼ਦੀਪ ਸਿੰਘ ਨੇ ਪੰਜਵੇਂ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਤਬਦੀਲ ਕਰ ਿਦੱਤਾ। -ਪੀਟੀਆਈ





News Source link

- Advertisement -

More articles

- Advertisement -

Latest article