ਵਾਲੀਬਾਲ ਵਿਸ਼ਵ ਕਲੱਬ ਚੈਂਪੀਅਨਸ਼ਿਪ ’ਚ ਉੱਤਰੀ ਅਮਰੀਕਾ ਜੇਤੂ

0
260


ਸਿਡਨੀ (ਗੁਰਚਰਨ ਸਿੰਘ ਕਾਹਲੋਂ): ਇੱਥੇ ਓਲੰਪਿਕ ਪਾਰਕ ਵਿੱਚ ਕਰਵਾਈ ਗਈ ਵਾਲੀਬਾਲ ਦੱਖਣੀ ਏਸ਼ਿਆਈ ਵਿਸ਼ਵ ਕਲੱਬ ਚੈਂਪੀਅਨਸ਼ਿਪ ਵਿੱਚ ਉੱਤਰੀ ਅਮਰੀਕਾ ਦਾ ਇੰਡੋਕੈਨ ਵਾਲੀਬਾਲ ਕਲੱਬ ਜੇਤੂ ਰਿਹਾ। ਸੁਪਰ ਸਿੱਖਸ ਸਪੋਰਟਸ ਐਂਡ ਕਲਚਰਲ ਕਲੱਬ ਨੇ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ। ਦੋ ਰੋਜ਼ਾ ਚੈਂਪਿਅਨਸ਼ਿਪ ’ਚ ਮੈਰਿਟ ਦੇ ਆਧਾਰ ’ਤੇ ਅੱਠ ਟੀਮਾਂ ਨੂੰ ਸੱਦਾ ਦਿੱਤਾ ਗਿਆ। ਇਸ ਦੌਰਾਨ ਵਾਲੀਬਾਲ ਟੂਰਨਾਮੈਂਟ ਵਿਚ ਇੰਡੋਕੈਨ ਵਾਲੀਬਾਲ ਕਲੱਬ ਉੱਤਰੀ ਅਮਰੀਕਾ ਨੇ ਪਹਿਲਾ, ਬਾਬਾ ਬੁੱਢਾ ਜੀ ਸਪੋਰਟਸ ਕਲੱਬ ਆਸਟਰੇਲੀਆ ਨੇ ਦੂਜਾ ਅਤੇ ਸਿੰਘ ਸਪਾਈਕਰਜ਼ ਕੁਈਨਜ਼ਲੈਂਡ ਆਸਟਰੇਲੀਆ ਨੇ ਤੀਜਾ ਸਥਾਨ ਹਾਸਲ ਕੀਤਾ।  





News Source link

LEAVE A REPLY

Please enter your comment!
Please enter your name here