ਮਹਿਲਾ ਵਿਸ਼ਵ ਮੁੱਕੇਬਾਜ਼ੀ: ਜੈਸਮੀਨ ਤੇ ਸ਼ਸ਼ੀ ਦੀ ਜਿੱਤ, ਸ਼ਰੂਤੀ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ

Must read


ਨਵੀਂ ਦਿੱਲੀ, 17 ਮਾਰਚ

ਰਾਸ਼ਟਰਮੰਡਲ ਖੇਡਾਂ ਦੀ ਤਗ਼ਮਾ ਜੇਤੂ ਜੈਸਮੀਨ ਲੰਬੋਰੀਆ ਨੇ ਤਨਜਾਨੀਆ ਦੀ ਖਿਡਾਰਨ ਨੂੰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਆਪਣੇ ਪਹਿਲੇ ਮੈਚ ਵਿੱਚ ਹਰਾ ਦਿੱਤਾ। ਸ਼ਸ਼ੀ ਚੋਪੜਾ (63 ਕਿਲੋ) ਨੇ ਕੀਨੀਆ ਦੀ ਐਮਵਾਂਗੀ ਟੈਰੇਸੀਆ ਨੂੰ 5-0 ਨਾਲ ਹਰਾਇਆ। ਭਾਰਤ ਦੀ ਸ਼ਰੂਤੀ ਯਾਦਵ (70 ਕਿਲੋ) ਹਾਲਾਂਕਿ ਆਪਣਾ ਮੁਕਾਬਲਾ ਹਾਰ ਗਈ। ਉਸ ਨੂੰ ਚੀਨ ਦੀ ਝੋਊ ਪਾਨ ਨੇ 5-0 ਨਾਲ ਸ਼ਿਕਸਤ ਦਿੱਤੀ। -ਪੀਟੀਆਈ





News Source link

- Advertisement -

More articles

- Advertisement -

Latest article