ਭਾਰੀ ਮੀਂਹ ਦੀ ਪੇਸ਼ੀਨਗੋਈ ਕਾਰਨ ਨਾਗਪੁਰ ਵਿੱਚ ਸਕੂਲ ਤੇ ਕਾਲਜ 22 ਨੂੰ ਬੰਦ – Punjabi Tribune

0
181


ਨਾਗਪੁਰ, 21 ਜੁਲਾਈ

ਇੱਥੋਂ ਦੇ ਜ਼ਿਲ੍ਹਾ ਕੁਲੈਕਟਰ ਡਾ. ਵਿਪਿਨ ਇਤਾਨਕਰ ਨੇ ਦੱਸਿਆ ਕਿ ਸੋਮਵਾਰ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਨਾਗਪੁਰ ਦੇ ਸਕੂਲ ਤੇ ਕਾਲਜ 22 ਜੁਲਾਈ ਨੂੰ ਬੰਦ ਰਹਿਣੇਗ। ਇਹ ਫੈਸਲਾ ਭਾਰਤੀ ਮੌਸਮ ਵਿਭਾਗ ਵੱਲੋਂ ਔਰੈਂਜ ਅਲਰਟ ਜਾਰੀ ਕਰਨ ਤੋਂ ਬਾਅਦ ਕੀਤਾ ਗਿਆ ਹੈ।

 



News Source link