ਕਾਰਗਿਲ ਵਿਜੈ ਦਿਵਸ ਦੇ 25ਵੇਂ ਵਰ੍ਹੇਗੰਢ ਸਮਾਗਮ ਵਿਚ ਸ਼ਿਰਕਤ ਕਰਨ ਲੱਦਾਖ਼ ਜਾਣਗੇ ਪ੍ਰਧਾਨ ਮੰਤਰੀ

Must read


ਲੇਹ, 21 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਵਿਜੈ ਦਿਵਸ ਦੇ 25ਵੇਂ ਵਰ੍ਹੇਗੰਢ ਸਮਾਗਮ ਵਿਚ ਸ਼ਿਰਕਤ ਕਰਨ ਲਈ 26 ਜੁਲਾਈ ਨੂੰ ਲੱਦਾਖ਼ ਜਾਣਗੇ। ਇਸ ਸਬੰਧੀ ਸਮਾਗਮਾਂ ਦਾ ਅੱਜ ਲੈਫਟੀਨੈਂਟ ਗਵਰਨਰ ਬ੍ਰਿਗੇਡੀਅਰ (ਸੇਵਾਮੁਕਤ) ਬੀ ਡੀ ਮਿਸ਼ਰਾ ਨੇ ਜਾਇਜ਼ਾ ਲਿਆ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਮੁੱਖ ਸਮਾਗਮ ਕਾਰਗਿਲ ਜ਼ਿਲ੍ਹੇ ਦੇ ਦਰਾਸ ਵਿਚ 24 ਤੋਂ 26 ਜੁਲਾਈ ਤਕ ਹੋਵੇਗਾ। ਸ੍ਰੀ ਮਿਸ਼ਰਾ ਨੇ ਇਸ ਸਬੰਧੀ ਸਕੱਤਰੇਤ ਵਿਚ ਸਮਾਗਮ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪੀਟੀਆਈ



News Source link
#ਕਰਗਲ #ਵਜ #ਦਵਸ #ਦ #25ਵ #ਵਰਹਗਢ #ਸਮਗਮ #ਵਚ #ਸ਼ਰਕਤ #ਕਰਨ #ਲਦਖ #ਜਣਗ #ਪਰਧਨ #ਮਤਰ

- Advertisement -

More articles

- Advertisement -

Latest article