ਭਾਜਪਾ ਸੰਸਦ ਮੈਂਬਰ ਦੇ ਘਰੋਂ ਨੌਕਰ ਦੇ ਪੁੱਤਰ ਦੀ ਲਾਸ਼ ਮਿਲੀ

Must read


ਸਿਲਚਰ (ਅਸਾਮ), 26 ਅਗਸਤ

ਅਸਾਮ ਦੇ ਕਾਚਰ ਜ਼ਿਲ੍ਹੇ ਵਿੱਚ ਭਾਜਪਾ ਲੋਕ ਸਭਾ ਮੈਂਬਰ ਰਾਜਦੀਪ ਰੌਏ ਦੇ ਘਰੋਂ ਪੁਲੀਸ ਨੇ ਘਰੇਲੂ ਨੌਕਰ ਦੇ 10 ਸਾਲਾਂ ਦੇ ਪੁੱਤਰ ਦੀ ਲਾਸ਼ ਬਰਾਮਦ ਕੀਤੀ ਹੈ। ਕਾਚਰ ਦੇ ਏਐੱਸਪੀ ਸੁਬ੍ਰੱਤਾ ਸੇਨ ਅਨੁਸਾਰ ਲਾਸ਼ ਦੇ ਗਲੇ ਦੇ ਆਸਪਾਸ ਕੱਪੜਾ ਲਪੇਟਿਆ ਹੋਇਆ ਸੀ। ਮ੍ਰਿਤਕ ਦੀ ਮਾਂ ਭਾਜਪਾ ਆਗੂ ਦੇ ਘਰ ’ਚ ਢਾਈ ਸਾਲਾਂ ਤੋਂ  ਕੰਮ ਕਰਦੀ ਸੀ। -ਪੀਟੀਆਈ



News Source link

- Advertisement -

More articles

- Advertisement -

Latest article