ਪਾਕਿ: ਥਾਣੇ ’ਤੇ ਅਤਿਵਾਦੀ ਹਮਲਾ; 10 ਪੁਲੀਸ ਕਰਮੀਆਂ ਦੀ ਮੌਤ, 6 ਜ਼ਖ਼ਮੀ – Punjabi Tribune

0
203


ਪੇਸ਼ਾਵਰ (ਪਾਕਿਸਤਾਨ), 5 ਫਰਵਰੀ

ਪਾਕਿਸਤਾਨ ’ਚ ਅੱਠ ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ’ਚ ਇਕ ਪੁਲੀਸ ਥਾਣੇ ’ਤੇ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ’ਚ ਘੱਟੋ ਘੱਟ 10 ਪੁਲੀਸ ਕਰਮੀ ਮਾਰੇ ਗਏ ਅਤੇ ਛੇ ਜ਼ਖ਼ਮੀ ਹੋ ਗਏ। ਡੇਰਾ ਇਸਮਾਈਲ ਖਾਲ ਦੇ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਇਹ ਹਮਲਾ ਖੈਬਰ ਪਖ਼ਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ’ਚ ਦਰਬਾਨ ਤਹਿਸੀਲ ਦੇ ਚੋੜਵਾਨ ਪੁਲੀਸ ਥਾਣੇ ’ਤੇ ਹੋਇਆ।



News Source link