ਦੇਸ਼ ਦੇ ਉੱਘੇ ਸਨਅਤਕਾਰ ਪਾਲੋਨਜੀ ਮਿਸਤਰੀ ਦਾ ਦੇਹਾਂਤ

0
403


ਮੁੰਬਈ, 28 ਜੂਨ

ਸ਼ਾਪੂਰਜੀ ਪਾਲੋਨਜੀ ਗਰੁੱਪ ਦੇ ਮੁਖੀ ਪਾਲੋਨਜੀ ਮਿਸਤਰੀ ਦਾ ਇੱਥੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਦੇਹਾਂਤ ਹੋ ਗਿਆ। ਮਿਸਤਰੀ ਟਾਟਾ ਗਰੁੱਪ ਦੇ ਸਭ ਤੋਂ ਵੱਡੇ ਵਿਅਕਤੀਗਤ ਸ਼ੇਅਰਧਾਰਕ ਸਨ। ਉਨ੍ਹਾਂ ਦੀ ਗਰੁੱਪ ‘ਚ 18.4 ਫੀਸਦੀ ਹਿੱਸੇਦਾਰੀ ਸੀ। ਉਹ 93 ਸਾਲ ਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ ‘ਤੇ ਨੀਂਦ ਦੌਰਾਨ ਮੌਤ ਹੋ ਗਈ।



News Source link

LEAVE A REPLY

Please enter your comment!
Please enter your name here