ਕੋਲੰਬੀਆ ਦੀ ਜੇਲ੍ਹ ਵਿੱਚ ਅੱਗ ਲੱਗੀ, 51 ਮੌਤਾਂ

0
399


ਬੋਗੋਟਾ, 28 ਜੂਨ

ਦੱਖਣ-ਪੱਛਮੀ ਕੋਲੰਬੀਆ ਦੀ ਇੱਕ ਜੇਲ੍ਹ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 51 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਜੇਲ੍ਹ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਜੇਲ੍ਹਾਂ ਬਾਰੇ ਡਾਇਰੈਕਟਰ ਟੀਟੋ ਕੈਸਟੇਲਾਨੋਸ ਨੇ ਰੇਡੀਓ ਕਾਰਾਕੋਲ ਨੂੰ ਦੱਸਿਆ ਕਿ ਹਾਲਾਂਕਿ, ਇਹ ਸਾਫ਼ ਨਹੀਂ ਹੋ ਸਕਿਆ ਕਿ ਮਰਨ ਵਾਲੇ ਸਾਰੇ ਕੈਦੀ ਸਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਤੁਲੁਆ ਸ਼ਹਿਰ ਦੀ ਜੇਲ੍ਹ ਵਿੱਚ ਸੋਮਵਾਰ ਤੜਕੇ ਦੰਗੇ ਭੜਕਣ ਦੀ ਕੋਸ਼ਿਸ਼ ਦੌਰਾਨ ਅੱਗ ਲੱਗ ਗਈ ਸੀ। -ਏਪੀ 





News Source link

LEAVE A REPLY

Please enter your comment!
Please enter your name here