ਏਅਰ ਇੰਡੀਆ ਐਕਸਪ੍ਰੈੱਸ ਵੱਲੋਂ 75 ਉਡਾਣਾਂ ਰੱਦ

0
232


ਮੁੰਬਈ/ਨਵੀਂ ਦਿੱਲੀ, 10 ਮਈ

ਏਅਰ ਇੰਡੀਆ ਐਕਸਪ੍ਰੈੱਸ ਨੂੰ ਚਾਲਕ ਦਲ ਦੀ ਘਾਟ ਕਰਕੇ ਅੱਜ ਆਪਣੀਆਂ 75 ਦੇ ਕਰੀਬ ਉਡਾਣਾਂ ਰੱਦ ਕਰਨੀਆਂ ਪਈਆਂ। ਏਅਰਲਾਈਨ ਨੇ ਕਿਹਾ ਕਿ ਐਤਵਾਰ ਤੋਂ ਹਾਲਾਤ ਆਮ ਵਾਂਗ ਹੋਣ ਦੇ ਆਸਾਰ ਹਨ।

 



News Source link