ਅਹਿਮਦਾਬਾਦ ਦੇ ਸਕੂਲਾਂ ’ਚ ਬੰਬ ਦੀ ਧਮਕੀ ਪਿੱਛੇ ਪਾਕਿਸਤਾਨੀ ਲਿੰਕ

0
220


ਅਹਿਮਦਾਬਾਦ (ਗੁਜਰਾਤ), 10 ਮਈ

ਅਪਰਾਧ ਸ਼ਾਖਾ ਨੇ ਅਹਿਮਦਾਬਾਦ ਦੇ ਸਕੂਲਾਂ ਵਿਚ ਬੰਬ ਦੀ ਧਮਕੀ ਨਾਲ ਸਬੰਧਤ ਕੇਸ ਦੀ ਜਾਂਚ ਦੌਰਾਨ ਇਸ ਪਿੱਛੇ ਪਾਕਿਸਤਾਨੀ ਲਿੰਕ ਹੋਣ ਦਾ ਦਾਅਵਾ ਕੀਤਾ ਹੈ।



News Source link