ਇਰਾਨ ਸਰਹੱਦ ’ਤੇ ਅਤਿਵਾਦੀ ਹਮਲੇ ਕਾਰਨ ਪਾਕਿਸਤਾਨੀ ਫੌਜ ਦੇ ਚਾਰ ਜਵਾਨ ਹਲਾਕ

Must read


ਇਸਲਾਮਾਬਾਦ, 1 ਅਪਰੈਲ

ਪਾਕਿਸਤਾਨ-ਇਰਾਨ ਸਰਹੱਦ ’ਤੇ ਬਲੋਚਿਸਤਾਨ ਕੇਚ ਜ਼ਿਲ੍ਹੇ ਵਿੱਚ ਅੱਜ ਹੋੲੋ ਅਤਿਵਾਦੀ ਹਮਲੇ ਕਾਰਨ ਪਾਕਿਸਤਾਨ ਫੌਜ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ। ਵੇਰਵਿਆਂ ਅਨੁਸਾਰ ਇਰਾਨ ਸਰਹੱਦ ’ਤੇ ਸਰਗਰਮ ਅਤਿਵਾਦੀ ਗਰੋਹ ਨੇ ਗਸ਼ਤ ਕਰ ਰਹੇ ਪਾਕਿਸਤਾਨ ਫੌਜੀਆਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਚਾਰ ਫੌਜੀਆਂ ਦੀ ਮੌਤ ਹੋ ਗਈ। ਫਿਲਹਾਲ ਕਿਸੇ ਗਰੁੱਪ ਨੇ ਇਸ ਹਮਲੇ ਦ ਜ਼ਿੰਮੇਵਾਰੀ ਨਹੀਂ ਲਈ ਹੈ। -ਪੀਟੀਆਈ 





News Source link

- Advertisement -

More articles

- Advertisement -

Latest article