Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink panel

Hacklink panel

Hacklink panel

Hacklink giriş

vdcasino

vdcasino

porno

jojobet giriş

holiganbet

holiganbet

Hacking Forum

jojobet giriş

sapanca escort

marsbahis

holiganbet

pulibet

holiganbet güncel giriş

jojobet

casinolevant

holiganbet güncel giriş

pulibet

jojobet

holiganbet giriş

holiganbet giriş

grandpashabet

neorbet

jojobet

Hacklink Panel

Bahisnow

jojobet

holiganbet

betebet

antalya dedektör

31.5 C
Patiāla
Wednesday, August 12, 2026

US Deportation: ਅਮਰੀਕਾ ਦੇ ਦੇਸ਼ ਨਿਕਾਲੇ ਨੇ ਚਕਨਾਚੂਰ ਕੀਤੇ ਚੰਗੇ ਭਵਿੱਖ ਦੇ ਸੁਪਨੇ

Must read


ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਲੁੱਟੇ-ਪੁੱਟੇ ਗਏ ਹਨ Deport ਕੀਤੇ ਗਏ ਪੰਜਾਬੀ; ਲੱਖਾਂ ਰੁਪਏ ਦੇ ਕਰਜ਼ੇ ਲੈ ਕੇ ਗਏ ਪੰਜਾਬੀਆਂ ਦੀ ਮਾਲੀ ਇਮਦਾਦ ਤੇ ਸਰਕਾਰੀ ਰੁਜ਼ਗਾਰ ਦਿੱਤੇ ਜਾਣ ਦੀ ਉੱਠੀ ਮੰਗ

ਦਲੇਰ ਸਿੰਘ ਚੀਮਾ

ਭੁਲੱਥ, 6 ਫਰਵਰੀ

ਗ਼ੈਰਕਾਨੂੰਨੀ ਪਰਵਾਸ ਦੇ ਦੋਸ਼ ਤਹਿਤ ਅਮਰੀਕਾ ਵੱਲੋਂ ਦਿੱਤੇ ਗਏ ਦੇਸ਼ ਨਿਕਾਲੇ ਪਿੱਛੋਂ ਬੀਤੇ ਦਿਨ ਵਤਨ ਪਰਤੇ ਭਾਰਤੀਆਂ ਦੇ ਚੰਗੇ ਭਵਿੱਖ ਦੇ ਸੁਪਨੇ ਹੀ ਚਕਨਾਚੂਰ ਨਹੀਂ ਹੋਏ, ਸਗੋਂ ਉਹ ਆਰਥਿਕ ਤੌਰ ’ਤੇ ਵੀ ਬੁਰੀ ਤਰ੍ਹਾਂ ਲੁੱਟੇ-ਪੁੱਟੇ ਗਏ ਹਨ। ਮਾਨਸਿਕ ਤੌਰ ’ਤੇ ਭਾਰੀ ਦਰਦ ਤੇ ਤਣਾਅ ਦਾ ਸਾਹਮਣਾ ਕਰਦੇ ਇਨ੍ਹਾਂ ਲੋਕਾਂ ਦੀ ਸਰਕਾਰਾਂ ਵੱਲੋਂ ਆਰਥਿਕ ਤੌਰ ’ਤੇ ਬਾਹ ਫੜੇ ਜਾਣ ਤੇ ਪੀੜਤਾਂ ਦੇ ਮੁੜਵਸੇਬੇ ਲਈ ਨੌਕਰੀਆਂ ਆਦਿ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ‌

ਪਿੰਡ ਭਦਾਸ ਦੀ ਵਾਸੀ ਲਵਪ੍ਰੀਤ ਕੌਰ ਆਪਣੇ ਨਬਾਲਗ ਲੜਕੇ ਪ੍ਰਭਜੋਤ ਨੂੰ ਨਾਲ ਲੈ ਕੇ ਬੀਤੀ 2 ਜਨਵਰੀ ਨੂੰ ਆਪਣੇ ਅਮਰੀਕਾ ਰਹਿੰਦੇ ਪਤੀ ਨਾਲ ਇੱਕਠੇ ਰਹਿਣ ਦਾ ਸੁਪਨਾ ਲੈ ਕੇ ਦੁਬਈ ਦੀ ਫਲਾਈਟ ’ਤੇ ਗਈ ਸੀ। ਉਹ ਮਾਸਕੋ ਤੋਂ ਲਾਤੀਨੀ ਅਮਰੀਕਾ ਦੇ ਮੁਲਕਾਂ ਥਾਣੀ ਹੁੰਦੀ ਹੋਈ 25 ਜਨਵਰੀ ਨੂੰ ਮੈਕਸੀਕੋ ਤੋਂ ਅਮਰੀਕਾ ਦਾਖ਼ਲ ਹੋਈ ਸੀ, ਪਰ ਅਮਰੀਕੀ ਪੁਲੀਸ ਵਲੋਂ ਉਸ ਨੂੰ ਫੜ ਲਿਆ ਗਿਆ। ਫਿਰ ਬਿਨਾਂ ਕਿਸੇ ਸੁਣਵਾਈ ਦੇ ਹੱਥੀਂ ਹਥਕੜੀਆਂ ਤੇ ਪੈਰਾਂ ਨੂੰ ਬੇੜੀਆਂ ਪਾ ਕੇ ਭਾਰਤ ਦੇ ਜਹਾਜ਼ ਵਿਚ ਬਿਠਾ ਦਿੱਤਾ ਗਿਆ।

ਪਿੰਡ ਭਦਾਸ (ਭੁਲੱਥ) ਦੀ ਲਵਪ੍ਰੀਤ ਕੌਰ ਤੇ ਉਸ ਦਾ ਪੁੱਤਰ ਪਰਿਵਾਰਕ ਜੀਆਂ ਨਾਲ।
ਪਿੰਡ ਭਦਾਸ (ਭੁਲੱਥ) ਦੀ ਲਵਪ੍ਰੀਤ ਕੌਰ ਤੇ ਉਸ ਦਾ ਪੁੱਤਰ ਪਰਿਵਾਰਕ ਜੀਆਂ ਨਾਲ।

ਪਿੰਡ ਭਦਾਸ ਦੇ ਸਰਪੰਚ ਨਿਸ਼ਾਨ ਸਿੰਘ ਮੁਤਾਬਕ ਇਕ ਕਰੋੜ ਪੰਜ ਲੱਖ ਰੁਪਏ ਲਵਪ੍ਰੀਤ ਦੇ ਪਤੀ ਵਲੋਂ ਏਜੰਟਾਂ ਨੂੰ ਦਿਤੇ ਗਏ ਹਨ। ਨਿਸ਼ਾਨ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਕੋਲ ਛੇ ਏਕੜ ਖੇਤੀਬਾੜੀ ਵਾਲੀ ਜ਼ਮੀਨ ਹੈ ਤੇ ਉਸ ’ਤੇ ਕਰਜ਼ਾ ਲਿਆ ਹੈ, ਜਿਸ ਕਾਰਨ ਪਰਿਵਾਰ ਮਾਨਸਿਕ ਅਤੇ ਆਰਥਿਕ ਤੌਰ ’ਤੇ ਸਦਮੇ ਵਿਚ ਹੈ।

ਲਵਪ੍ਰੀਤ ਦੇ ਪਰਿਵਾਰ ਦੇ ਮੈਂਬਰ ਬਲਜਿੰਦਰ ਸਿੰਘ ਨੇ ਕਿਹਾ, ‘‘ਸਾਨੂੰ ਨਹੀਂ ਪਤਾ ਸਾਰਾ ਕੁਝ ਕਿਵੇਂ ਹੋਇਆ ਹੈ।’’ ਉਨ੍ਹਾਂ ਸੋਸ਼ਲ ਮੀਡੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨ ਨਾ ਕੀਤਾ ਜਾਵੇ । ਲਵਪ੍ਰੀਤ ਦੀ ਇਕ ਹੋਰ ਪਰਿਵਾਰਕ ਜੀਅ ਸੁਮਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਏਜੰਟਾਂ ਬਾਰੇ ਜਾਣਕਾਰੀ ਨਹੀਂ। ਇਸ ਸਭ ਕੁਝ ਦਾ ਪਤਾ ਲਵਪ੍ਰੀਤ ਦੇ ਅਮਰੀਕਾ ਰਹਿੰਦੇ ਪਤੀ ਨੂੰ ਹੋਵੇਗਾ।

ਪਿੰਡ ਬਰਿਆਰ ਦੇ ਗੁਰਪ੍ਰੀਤ ਸਿੰਘ ਦੇ ਪਿਤਾ ਜੰਗ ਸਿੰਘ ਵਲੋਂ ਆਪਣੇ ਬੇਟੇ ਦੀ ਦੇਸ਼ ਨਿਕਾਲੇ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਕਿਸੇ ਨੂੰ ਵੀ ਘਰ ਆਉਣ ਦੀ ਇਜਾਜ਼ਤ ਨਹੀਂ ਦਿੱਤ ਗਈ।

ਪਿੰਡ ਡੋਗਰਾਂਵਾਲ ਦੇ ਵਿਕਰਮਜੀਤ ਸਿੰਘ ਦੇ ਮਾਪਿਆਂ ਦੱਸਿਆ ਕਿ ਜ਼ਮੀਨ ਜਾਇਦਾਦ ਵੇਚ ਕੇ 42 ਲੱਖ ਰੁਪਏ ਖ਼ਰਚ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤਾਂ ਕਿ ਉਹ ਆਪਣੀਆਂ ਛੇ ਭੈਣਾਂ ਦੇ ਵਿਆਹ ਕਰ ਸਕੇ ਤੇ ਘਰ ਦੀ ਆਰਥਿਕ ਹਾਲਤ ਸੁਧਾਰੇ। ਪਰ ਉਸ ਦੇ ਵਾਪਸ ਆਉਣ ਨਾਲ ਪਰਿਵਾਰ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਘਰ ਵਿੱਚ ਮਾਪਿਆਂ ਤੇ ਭੈਣਾਂ ਦਾ ਰੋ ਕੇ ਬੁਰਾ ਹਾਲ ਹੈ।

ਬਹਿਬਲ ਬਹਾਦਰ ਦੇ ਵਾਪਸ ਮੁੜੇ ਗੁਰਪ੍ਰੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਤੇ ਚਾਚਾ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਹੈ। ਘਰ ਗਹਿਣੇ ਰੱਖ ਕੇ 45 ਲੱਖ ਰੁਪਏ ਖਰਚ ਕੇ ਅਮਰੀਕਾ ਭੇਜਿਆ ਸੀ ਪਰ ਅੱਜ ਹੀ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬੇਟਾ ਵਾਪਸ ਆ ਗਿਆ ਹੈ। ਉਨ੍ਹਾਂ ਸਰਕਾਰ ਕੋਲੋਂ ਉਸ ਲਈ ਨੌਕਰੀ ਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

50 ਲੱਖ ਦਾ ਕਰਜ਼ਾ ਲੈ ਕੇ ਅਮਰੀਕਾ ਗਏ ਜਸਵਿੰਦਰ ਸਿੰਘ ਨੇ 15 ਜਨਵਰੀ ਨੂੰ ਪਾਰ ਕੀਤੀ ਸੀ ਸਰਹੱਦ

ਜੋਗਿੰਦਰ ਸਿੰਘ ਓਬਰਾਏ

ਖੰਨਾ: ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਵਿਚ ਇਕ ਨੌਜਵਾਨ ਜਸਵਿੰਦਰ ਸਿੰਘ (30) ਖੰਨਾ ਨੇੜਲੇ ਪਿੰਡ ਕਾਹਨਪੁਰਾ ਦਾ ਰਹਿਣ ਵਾਲਾ ਹੈ। ਆਪਣੇ ਪੁੱਤਰ ਦੇ ਘਰ ਮੁੜਨ ਦੀ ਖਬਰ ਸੁਣਨ ਉਪਰੰਤ ਪਰਿਵਾਰ ਵਿਚ ਸੰਨਾਟਾ ਛਾ ਗਿਆ ਹੈ। ਅਜੇ ਤਾਂ ਇਹ ਨੌਜਵਾਨ ਨੇ ਆਪਣੀ ਵਿਦੇਸ਼ੀ ਕਮਾਈ ਵਿਚੋਂ ਇਕ ਪੈਸਾ ਵੀ ਘਰ ਨਹੀਂ ਭੇਜਿਆ ਸੀ ਕਿ ਉਸ ਨੂੰ ਉਸੇ ਪੈਰੀਂ ਵਤਨ ਮੁੜਨਾ ਪੈ ਗਿਆ।

ਜਸਵਿੰਦਰ ਦੇ ਪਿਤਾ ਜੀਤ ਸਿੰਘ ਨੇ ਦੱਸਿਆ ਕਿ ਦੁਸਹਿਰੇ ਤੋਂ ਚਾਰ ਦਿਨਾਂ ਬਾਅਦ ਉਸਦਾ ਛੋਟਾ ਪੁੱਤਰ ਜਸਵਿੰਦਰ ਸਿੰਘ ਘਰੋਂ ਗਿਆ ਸੀ ਅਤੇ 15 ਜਨਵਰੀ ਨੂੰ ਅਮਰੀਕਾ ਦੀ ਸਰਹੱਦ ਪਾਰ ਕੀਤੀ ਸੀ। ਪਿੰਡ ਦੇ ਨੰਬਰਦਾਰ ਤੋਂ ਪਤਾ ਲੱਗਿਆ ਕਿ ਜੋ ਅਮਰੀਕਾ ਤੋਂ ਵਾਪਸ ਮੁੜ ਰਹੇ ਹਨ, ਉਨ੍ਹਾਂ ਵਿਚ ਜਸਵਿੰਦਰ ਸਿੰਘ ਵੀ ਸ਼ਾਮਲ ਹੈ।

ਜੀਤ ਨੇ ਕਿਹਾ ਕਿ ਉਸਦੇ ਦੋ ਪੁੱਤਰ ਹਨ ਤੇ ਵੱਡਾ ਲੜਕਾ ਵਿਆਹਿਆ ਹੋਇਆ ਹੈ, ਜਿਸ ਕੋਲ ਅੱਧਾ ਏਕੜ ਜ਼ਮੀਨ ਹੈ ਅਤੇ ਸਿਰਫ਼ 9 ਕਨਾਲ ਜ਼ਮੀਨ ਜਸਵਿੰਦਰ ਸਿੰਘ ਦੇ ਹਿੱਸੇ ਆਉਂਦੀ ਹੈ। ਪਰਿਵਾਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚਲਾਉਣ ਲਈ ਜਸਵਿੰਦਰ ਨੇ ਅਮਰੀਕਾ ਜਾਣ ਦਾ ਮਨ ਬਣਾਇਆ ਸੀ ਜਿਸ ਲਈ 50 ਲੱਖ ਰੁਪਏ ਕਰਜ਼ਾ ਲਿਆ ਗਿਆ ਸੀ।

ਉਨ੍ਹਾਂ ਆੜ੍ਹਤੀ, ਸੁਨਿਆਰ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਇੱਕਠੇ ਕਰਕੇ ਭੇਜਿਆ ਸੀ। ਉਸ ਲਈ ਕਰਜ਼ੇ ਦੇ ਪੈਸੇ ਵਾਪਸ ਕਰਨਾ ਬਹੁਤ ਮੁਸ਼ਕਿਲ ਹੈ।

 



News Source link

- Advertisement -

More articles

- Advertisement -

Latest article