ਦੇਸ਼ UP: ਪ੍ਰਯਾਗਰਾਜ ’ਚ ਹਾਈਟੈਨਸ਼ਨ ਤਾਰਾਂ ਦਾ ਟਾਵਰ ਡਿੱਗਣ ਕਾਰਨ ਪੰਜ ਮਜ਼ਦੂਰ ਜ਼ਖ਼ਮੀ – Punjabi Tribune By Mehra Media Team December 29, 2024 0 147 Share FacebookXPinterestWhatsApp Must read ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਅਗਸਤ 2026 August 31, 2026 Punjab News: ਪੰਜਾਬ 'ਚ ਭੱਖਦੀ ਗਰਮੀ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਬਿਜਲੀ ਨਾਲ ਸਬੰਧਤ ਕੰਮ ਪਹਿਲਾਂ ਹੀ ਕਰ... August 31, 2026 Bonus Update : ਕੇਂਦਰੀ ਕਰਮਚਾਰੀਆਂ ਦੇ ਬੋਨਸ 'ਚ 3 ਗੁਣਾ ਵਾਧੇ ਦੀ ਤਿਆਰੀ, ਹੁਣ 21 ਹਜ਼ਾਰ ਰੁਪਏ ਦੀ ਮੰਗ August 31, 2026 ਸਿਆਸੀ ਜਗਤ ‘ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ… August 31, 2026 Mehra Media Teamhttps://punjabimedia.in ਪ੍ਰਯਾਗਰਾਜ, 28 ਦਸੰਬਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਥਰਵਈ ਥਾਣਾ ਖੇਤਰ ਵਿੱਚ ਪੈਂਦੇ ਸਹਸੋਂ ਇਲਾਕੇ ਵਿੱਚ ਸ਼ਨਿੱਚਰਵਾਰ ਨੂੰ 400 ਕਿਲੋਵਾਟ ਦੀ ਟਰਾਂਸਮਿਸ਼ਨ ਲਾਈਨ ਦਾ ਟਾਵਰ ਡਿੱਗਣ ਕਾਰਨ ਇਸ ਦੀ ਲਪੇਟ ’ਚ ਆਉਣ ਵਾਲੇ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਕੁਲਦੀਪ ਗੁਨਾਵਤ ਨੇ ਸਪੱਸ਼ਟ ਕੀਤਾ ਕਿ ਇਹ ਘਟਨਾ ਸ਼ਹਿਰ ਤੋਂ ਦੂਰ ਦਿਹਾਤੀ ਖੇਤਰ ’ਚ ਵਾਪਰੀ ਹੈ ਅਤੇ ਮਹਾਕੁੰਭ ਦੇ ਕਾਰਜਾਂ ਨਾਲ ਇਸ ਦਾ ਕੋਈ ਸਬੰਧੀ ਨਹੀਂ ਹੈ। ਏਸੀਪੀ (ਥਰਵਈ) ਚੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਥਰਵਈ ਥਾਣੇ ਅਧੀਨ ਪੈਂਦੇ ਸਹਸੋਂ ਖੇਤਰ ਵਿੱਚ ਬੰਗਾਲ ਨੂੰ ਦਿੱਲੀ ਨਾਲ ਜੋੜਨ ਵਾਲੀ 400 ਕਿਲੋਵਾਟ ਟਰਾਂਸਮਿਸ਼ਨ ਲਾਈਨ ਦਾ ਕੰਮ ਚੱਲ ਰਿਹਾ ਸੀ। ਇਸ ਮੌਕੇ ਤਾਰਾਂ ਖਿੱਚਣ ਦੌਰਾਨ ਇੱਕ ਟਾਵਰ ਬੇਕਾਬੂ ਹੋ ਕੇ ਡਿੱਗ ਗਿਆ, ਜਿਸ ਕਾਰਨ ਇਸ ਦੀ ਲਪੇਟ ’ਚ ਆਉਣ ਮਗਰੋਂ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਥਾਣਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਐਂਬੂਲੈਂਸ ਰਾਹੀਂ ਪੰਜਾਂ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਤਿੰਨ ਮਜ਼ਦੂਰਾਂ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਦੋ ਜ਼ਖ਼ਮੀਆਂ ਨੂੰ ਐੱਸਆਰਐੱਨ ਰੈਫ਼ਰ ਕੀਤਾ ਗਿਆ ਹੈ। ਏਸੀਪੀ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ एसीपी सिंह ने बताया कि मौके पर शांति व्यवस्था कायम है और घटना की जांच की जा रही है। News Source link TagsPunjabiTribuneਹਈਟਨਸ਼ਨਕਰਨਚਜਖਮਟਵਰਡਗਣਤਰਦਪਜਪਰਯਗਰਜਮਜਦਰ Share FacebookXPinterestWhatsApp Previous articleਰਾਜਸਥਾਨ ਸਰਕਾਰ ਵੱਲੋਂ ਅਸ਼ੋਕ ਗਹਿਲੋਤ ਦੀ ਅਗਵਾਈ ਹੇਠ ਬਣੇ ਨੌਂ ਜ਼ਿਲ੍ਹੇ ਭੰਗNext article(Refurbished)Dell OptiPlex 19″ HD All-in-One Desktop Computer Set (Intel i5 3rd Gen| 8 GB RAM| 256 GB SSD| 19″ HD LED Monitor| Wireless KB & Mouse| Speakers| WiFi| Windows 10 Pro| MS Office) - Advertisement - More articles ਸਿਆਸੀ ਜਗਤ ‘ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ… August 31, 2026 IAS Officer Resign: ਪੁਲਿਸ ਪ੍ਰਸ਼ਾਸਨ ‘ਚ ਮੱਚਿਆ ਹੜਕੰਪ, ਸੀਨੀਅਰ IAS ਅਫਸਰ ਨੇ ਦਿੱਤਾ ਅਸਤੀਫਾ, ਜਾਣੋ ਵਜ੍ਹਾ.. August 30, 2026 Big News: ਵੱਡੀ ਵਾਰਦਾਤ, ਪੁਲਿਸ ਅਫਸਰ ਦੀ ਗੋਲੀ ਲੱਗਣ ਨਾਲ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ…? August 30, 2026 - Advertisement - Latest article ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਅਗਸਤ 2026 August 31, 2026 Punjab News: ਪੰਜਾਬ 'ਚ ਭੱਖਦੀ ਗਰਮੀ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਬਿਜਲੀ ਨਾਲ ਸਬੰਧਤ ਕੰਮ ਪਹਿਲਾਂ ਹੀ ਕਰ... August 31, 2026 Bonus Update : ਕੇਂਦਰੀ ਕਰਮਚਾਰੀਆਂ ਦੇ ਬੋਨਸ 'ਚ 3 ਗੁਣਾ ਵਾਧੇ ਦੀ ਤਿਆਰੀ, ਹੁਣ 21 ਹਜ਼ਾਰ ਰੁਪਏ ਦੀ ਮੰਗ August 31, 2026 ਸਿਆਸੀ ਜਗਤ ‘ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ… August 31, 2026 Australia Visa: ਕੈਨੇਡਾ-ਅਮਰੀਕਾ ਮਗਰੋਂ ਆਸਟ੍ਰੇਲੀਆ ਨੇ ਵੀ ਵੀਜ਼ਾ ਨਿਯਮਾਂ 'ਚ ਸਖ਼ਤੀ ਦੀ ਖਿੱਚੀ ਤਿਆਰੀ! ਜਾਣੋ ਵੀਜ਼ਾ ਵਧਾਉਣ ਦਾ ਸਪਾਊਸ ਜਾਂ ਬੱਚੇ 'ਤੇ ਕਿਵੇਂ ਪਏਗਾ... August 31, 2026