31.7 C
Patiāla
Friday, May 3, 2024
- Advertisement -spot_img

TAG

ਹਣ

ਚੰਨੀ ਦੇ ਫੇਸਬੁੱਕ ’ਤੇ ਲਾਈਵ ਹੋਣ ਮਗਰੋਂ ਦੋ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪਈਆਂ ਭਾਜੜਾਂ

ਜਗਮੋਹਨ ਸਿੰਘ ਰੂਪਨਗਰ, 25 ਫਰਵਰੀ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੂਪਨਗਰ ਨੇੜੇ ਸਤਲੁਜ ਦਰਿਆ ਵਿੱਚ ਹੋ ਰਹੇ ਖਣਨ ਦੀ ਪੋਲ...

ਬੇਟ ਖੇਤਰ ਵਿੱਚ ਟਿਊਬਵੈੱਲ ਮੋਟਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਤੋਂ ਕਿਸਾਨ ਪ੍ਰੇਸ਼ਾਨ – Punjabi Tribune

ਪੱਤਰ ਪ੍ਰੇਰਕਕਾਹਨੂੰਵਾਨ, 22 ਫਰਵਰੀਬੇਟ ਖੇਤਰ ਦੇ ਪਿੰਡ ਬਲਵੰਡਾ, ਮੁੰਨਣ ਅਤੇ ਧਾਵੇ ਵਿਚੋਂ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਚੋਰੀ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ...

ਭਗਵੰਤ ਮਾਨ ਖ਼ਿਲਾਫ਼ ਮਾਣਹਾਨੀ ਕੇਸ ਦੀ ਸੁਣਵਾਈ ਹੁਣ 19 ਮਾਰਚ ਨੂੰ

ਨਿੱਜੀ ਪੱਤਰ ਪ੍ਰੇਰਕਸ੍ਰੀ ਮੁਕਤਸਰ ਸਾਹਿਬ, 19 ਫਰਵਰੀਇੱਥੋਂ ਦੇ ਸਿਵਲ ਜੱਜ ਰਾਜਪਾਲ ਰਾਵਲ ਦੀ ਅਦਾਲਤ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ...

ਦਿੱਲੀ ਸ਼ਰਾਬ ਨੀਤੀ: ਕੇਜਰੀਵਾਲ ਈਡੀ ਅੱਗੇ ਪੇਸ਼ ਨਹੀਂ ਹੋਣੇ, ਸੰਮਨ ਗ਼ੈਰ-ਕਾਨੂੰਨੀ: ‘ਆਪ

ਨਵੀਂ ਦਿੱਲੀ, 19 ਫਰਵਰੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ...

ਕਿਸਾਨਾਂ ਨੂੰ ਰਾਜਧਾਨੀ ’ਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ ਪੁਲੀਸ ਨੇ ਅੱਥਰੂ ਗੈਸ ਦੇ 30 ਹਜ਼ਾਰ ਗੋਲੇ ਮੰਗਵਾਏ – Punjabi Tribune

ਨਵੀਂ ਦਿੱਲੀ, 15 ਫਰਵਰੀ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ‘ਦਿੱਲੀ ਚਲੋ’ ਅੰਦੋਲਨ ਚਲਾ ਰਹੇ ਹਨ ਅਤੇ ਇਸ ਸਮੇਂ ਸੈਂਕੜੇ ਕਿਸਾਨਾਂ ਨੇ ਪੰਜਾਬ...

ਦਿੱਲੀ ਸ਼ਰਾਬ ਨੀਤੀ ਮਾਮਲਾ: ਈਡੀ ਨੇ ਕੇਜਰੀਵਾਲ ਨੂੰ 6ਵਾਂ ਨੋਟਿਸ ਜਾਰੀ ਕੀਤਾ, 19 ਨੂੰ ਪੇਸ਼ ਹੋਣ ਲਈ ਕਿਹਾ – Punjabi Tribune

ਨਵੀਂ ਦਿੱਲੀ, 14 ਫਰਵਰੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਛੇਵਾਂ ਸੰਮਨ ਜਾਰੀ ਕਰਕੇ 19 ਫਰਵਰੀ...

Cauliflower: ਗੋਭੀ ਖਾਣ ਦੇ ਇਹ ਨੁਕਸਾਨ ਕਦੇ ਤੁਸੀਂ ਵੀ ਨਹੀਂ ਸੁਣੇ ਹੋਣੇ, ਦੇਖੋ ਡਾਕਟਰ ਨੇ ਕੀ ਦਿੱਤੀ ਸਲਾਹ

Cauliflower: ਗੋਭੀ ਖਾਣ ਦੇ ਇਹ ਨੁਕਸਾਨ ਕਦੇ ਤੁਸੀਂ ਵੀ ਨਹੀਂ ਸੁਣੇ ਹੋਣੇ, ਦੇਖੋ ਡਾਕਟਰ ਨੇ ਕੀ ਦਿੱਤੀ ਸਲਾਹ News Source link

ਖਾਤਾਧਾਰਕ ਹੁਣ ਦੁਕਾਨਦਾਰਾਂ ਤੋਂ ਵੀ ਲੈ ਸਕਣਗੇ ਨਕਦੀ

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 8 ਫਰਵਰੀਬੈਂਕ ਖਾਤਾਧਾਰਕ ਹੁਣ ਨੇੜਲੇ ਦੁਕਾਨਦਾਰ ਤੋਂ ਵੀ ਨਕਦੀ ਪ੍ਰਾਪਤ ਕਰ ਸਕਣਗੇ। ਇਸ ਲਈ ਖਾਤਾਧਾਰਕ ਨੂੰ ਏਟੀਐੱਮ ਦੀ ਲੋੜ ਵੀ...

ਹੁਣ ਪਟਿਆਲਾ ’ਚ ਹੋਵੇਗੀ ਅੰਡਰ-15 ਤੇ ਅੰਡਰ-20 ਕੌਮੀ ਕੁਸ਼ਤੀ ਚੈਂਪੀਅਨਸ਼ਿਪ

ਨਵੀਂ ਦਿੱਲੀ, 8 ਫਰਵਰੀ ਅੰਡਰ-15 ਅਤੇ ਅੰਡਰ-20 ਕੌਮੀ ਕੁਸ਼ਤੀ ਚੈਂਪੀਅਨਸ਼ਿਪ ਹੁਣ 28 ਫਰਵਰੀ ਤੋਂ ਪਟਿਆਲਾ ਵਿਖੇ ਕਰਵਾਈ ਜਾਵੇਗੀ। ਭਾਰਤੀ ਕੁਸ਼ਤੀ ਮਹਾਸੰਘ ਦੇ ਸੰਚਾਲਨ ਲਈ...

ਦੇਸ਼ ਗਾਰੰਟੀ ਦੀ ਤਾਕਤ ਦਿਖਾਉਣ ਵਾਲਿਆਂ ‘ਤੇ ਭਰੋਸਾ ਕਰੇਗਾ, ਵਾਰੰਟੀ ਖਤਮ ਹੋਣ ਵਾਲਿਆਂ ’ਤੇ ਨਹੀਂ: ਪ੍ਰਧਾਨ ਮੰਤਰੀ

ਨਵੀਂ ਦਿੱਲੀ, 7 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਨੂੰ ਵੱਡੇ ਫੈਸਲਿਆਂ ਨਾਲ ਭਰਪੂਰ ਦੱਸਦੇ ਹੋਏ ਅੱਜ...

Latest news

- Advertisement -spot_img