- Advertisement -spot_img

TAG

ਮਬਈ

ਮਨੁੱਖੀ ਤਸਕਰੀ ਦੇ ਸ਼ੱਕ ਹੇਠ ਫਰਾਂਸ ’ਚ ਚਾਰ ਦਿਨ ਰੋਕ ਕੇ ਰੱਖਿਆ ਜਹਾਜ਼ ਮੁੰਬਈ ਪਹੁੰਚਿਆ

ਮੁੰਬਈ, 26 ਦਸੰਬਰ ਮਨੁੱਖੀ ਤਸਕਰੀ ਦੇ ਸ਼ੱਕ ਹੇਠ ਜਾਂਚ ਲਈ ਫਰਾਂਸ ’ਚ ਚਾਰ ਦਿਨ ਰੋਕ ਕੇ ਰੱਖਿਆ ਗਿਆ ਜਹਾਜ਼ 276 ਯਾਤਰੀਆਂ ਨੂੰ ਲੈ ਕੇ...

ਜਲ ਸੈਨਾ ਨੇ ਵਪਾਰਕ ਜਹਾਜ਼ ਪਲੂਟੋ ਦਾ ਮੁੰਬਈ ਪਹੁੰਚਣ ’ਤੇ ਨਿਰੀਖਣ ਕੀਤਾ

ਨਵੀਂ ਦਿੱਲੀ, 25 ਦਸੰਬਰ ਭਾਰਤੀ ਜਲ ਸੈਨਾ ਦੇ ਬੰਬ ਰੋਧਕ ਦਸਤੇ ਨੇ ਅਰਬ ਸਾਗਰ ’ਚ ਡਰੋਨ ਹਮਲੇ ਦਾ ਸਾਹਮਣਾ ਕਰਨ ਵਾਲੇ ਵਪਾਰਕ ਜਹਾਜ਼ ਐਮਵੀ...

Parineeti Chopra House: ਅੰਦਰ ਤੋਂ ਬਹੁਤ ਹੀ ਆਲੀਸ਼ਾਨ ਤੇ ਖੂਬਸੂਰਤ ਹੈ ਪਰਿਣੀਤੀ ਚੋਪੜਾ ਦਾ ਮੁੰਬਈ ਵਾਲਾ ਘਰ, ਇੰਟੀਰੀਅਰ ਦੇਖ ਕੇ ਤੁਸੀਂ ਵੀ ਕਰੋਗੇ ਤਾਰੀਫ

ਸਾਲ 2011 'ਚ 'ਲੇਡੀਜ਼ ਵਰਸੇਜ਼ ਰਿੱਕੀ ਬਹਿਲ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪਰਿਣੀਤੀ ਚੋਪੜਾ ਮੁੰਬਈ 'ਚ ਇਕ ਆਲੀਸ਼ਾਨ ਘਰ 'ਚ ਰਹਿੰਦੀ...

ਮੁੰਬਈ ’ਚ 69 ਕਿਲੋ ਸੋਨੇ ਤੇ 336 ਕਿਲੋ ਚਾਂਦੀ ਨਾਲ ਸ਼ਿੰਗਾਰੀ ਭਗਵਾਨ ਗਣੇਸ਼ ਦੀ ਮੂਰਤੀ

ਮੁੰਬਈ, 18 ਸਤੰਬਰ ਗਣੇਸ਼ ਚਤੁਰਥੀ ਤੋਂ ਪਹਿਲਾਂ ਗੌਡ ਸਾਰਸਵਤ ਬ੍ਰਾਹਮਣ (ਜੀਐੱਸਬੀ) ਸੇਵਾ ਮੰਡਲ ਨੇ ਅੱਜ ਇਥੇ ਵਿੱਚ 69 ਕਿਲੋ ਸੋਨੇ ਅਤੇ 336 ਕਿਲੋ ਚਾਂਦੀ...

Maharashtra News|ਗਣੇਸ਼ੋਤਸਵ ਤੋਂ ਪਹਿਲਾਂ ਮੁੰਬਈ 'ਚ ਲਾਲਬਾਗ ਚਾ ਰਾਜਾ ਦੀ ਪਹਿਲੀ ਝਲਕ

<p>Maharashtra News|ਗਣੇਸ਼ੋਤਸਵ ਤੋਂ ਪਹਿਲਾਂ ਮੁੰਬਈ 'ਚ ਲਾਲਬਾਗ ਚਾ ਰਾਜਾ ਦੀ ਪਹਿਲੀ ਝਲਕ&nbsp;<br />#Maharashtra #Firstlook #LalbaugchaRaja #Ganeshotsav #viral #abpsanjha #abplive #abpnews</p> <p>Subscribe Our Channel: ABP...

ਮੁੰਬਈ ਹਵਾਈ ਅੱਡੇ ’ਤੇ ਜਹਾਜ਼ ਤਿਲਕਿਆ, 8 ਯਾਤਰੀ ਜ਼ਖ਼ਮੀ

ਮੁੰਬਈ, 14 ਸਤੰਬਰ ਮੁੰਬਈ ਹਵਾਈ ਅੱਡੇ ’ਤੇ ਅੱਜ ਲੈਂਡ ਕਰਦੇ ਸਮੇਂ ਭਾਰੀ ਮੀਂਹ ਕਾਰਨ ਇੱਕ ਛੋਟਾ ਜਹਾਜ਼ ਰਨਵੇਅ ’ਤੇ ਤਿਲਕ ਗਿਆ ਅਤੇ ਜਹਾਜ਼ ’ਚ...

Birbal passes away: ਮਸ਼ਹੂਰ ਕਾਮੇਡੀਅਨ ਬੀਰਬਲ ਦਾ ਮੁੰਬਈ 'ਚ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਚੱਲ ਰਹੇ ਸੀ ਬਿਮਾਰ

Famous actor Birbal: ਕਾਮੇਡੀਅਨ ਬੀਰਬਲ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ...

ਮੁੰਬਈ: ਏਅਰ ਹੋੋਸਟੈੱਸ ਦੀ ਹੱਤਿਆ ਦੇ ਮੁਲਜ਼ਮ ਨੇ ਥਾਣੇ ’ਚ ‘ਖ਼ੁਦਕੁਸ਼ੀ’ ਕੀਤੀ

ਮੁੰਬਈ, 8 ਸਤੰਬਰ ਏਅਰ ਹੋਸਟੈੱਸ ਰੂਪਲ ਓਗਰੇ ਦੀ ਹਾਲ ਹੀ ਵਿੱਚ ਹੱਤਿਆ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਮੁਲਜ਼ਮ ਦੀ ਲਾਸ਼ ਮੁੰਬਈ ਪੁਲੀਸ ਹਿਰਾਸਤ ’ਚ...

ਵਿਸਤਾਰਾ ਜਹਾਜ਼ ’ਚ ਬੰਗਲਾਦੇਸ਼ੀ ਨਾਗਰਿਕ ਨੇ ਏਅਰ ਹੋਸਟੈੱਸ ਨਾਲ ਕੀਤੀ ਬਦਤਮੀਜ਼ੀ, ਮੁੰਬਈ ਪੁਲੀਸ ਨੇ ਗ੍ਰਿਫ਼ਤਾਰ ਕੀਤਾ

ਮੁੰਬਈ, 8 ਸਤੰਬਰ 30 ਸਾਲਾ ਬੰਗਲਾਦੇਸ਼ੀ ਨਾਗਰਿਕ ਨੂੰ ਵਾਇਆ ਮੁੰਬਈ, ਮਸਕਟ-ਢਾਕਾ ਉਡਾਣ ਵਿੱਚ ਸਵਾਰ ਮਹਿਲਾ ਫਲਾਈਟ ਅਟੈਂਡੈਂਟ ਦੇ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੇ...

ਮੁੰਬਈ ਦੀ ਅਦਾਲਤ ਨੇ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੇ ਈਡੀ ਦੀ ਹਿਰਾਸਤ ’ਚ ਭੇਜਿਆ

ਮੁੰਬਈ, 2 ਸਤੰਬਰ ਮਨੀ ਲਾਂਡਰਿੰਗ ਵਿਰੋਧੀ ਵਿਸ਼ੇਸ਼ ਅਦਾਲਤ ਨੇ ਅੱਜ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਕੇਨਰਾ ਬੈਂਕ ਦੀ ਸ਼ਿਕਾਇਤ ‘ਤੇ ਦਰਜ 538...

Latest news

- Advertisement -spot_img