ਜਲ ਸੈਨਾ ਨੇ ਵਪਾਰਕ ਜਹਾਜ਼ ਪਲੂਟੋ ਦਾ ਮੁੰਬਈ ਪਹੁੰਚਣ ’ਤੇ ਨਿਰੀਖਣ ਕੀਤਾ

Must read


ਨਵੀਂ ਦਿੱਲੀ, 25 ਦਸੰਬਰ

ਭਾਰਤੀ ਜਲ ਸੈਨਾ ਦੇ ਬੰਬ ਰੋਧਕ ਦਸਤੇ ਨੇ ਅਰਬ ਸਾਗਰ ’ਚ ਡਰੋਨ ਹਮਲੇ ਦਾ ਸਾਹਮਣਾ ਕਰਨ ਵਾਲੇ ਵਪਾਰਕ ਜਹਾਜ਼ ਐਮਵੀ ਕੇਮ ਪਲੂਟੋ ਦਾ ਸੋਮਵਾਰ ਨੂੰ ਮੁੰਬਈ ਪਹੁੰਚਣ ’ਤੇ ਨਿਰੀਖਣ ਕੀਤਾ। ਥਲ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਹਮਲੇ ਵਾਲੀ ਥਾਂ ਅਤੇ ਜਹਾਜ਼ ’ਤੇ ਪਾਏ ਗਏ ਮਲਬੇ ਦਾ ਨਿਰੀਖਣ ਡਰੋਨ ਹਮਲੇ ਦਾ ਸੰਕੇਤ ਦਿੰਦਾ ਹੈ। ਇਸ ਦੇ ਨਾਲ ਹੀ ਭਾਰਤੀ ਜਲ ਸੈਨਾ ਨੇ ਮੁੜ ਤੋਂ ਅਜਿਹੀ ਘਟਨਾ ਦੇ ਬਚਾਅ ਹਿੱਤ ਤਿੰਨ ਜੰਗੀ ਬੇੜੇ ਅਰਬ ਸਾਗਰ ’ਚ ਉਤਾਰ ਦਿੱਤੇ ਹਨ।



News Source link

- Advertisement -

More articles

- Advertisement -

Latest article