- Advertisement -spot_img

TAG

ਫਸਦ

ਫਿਚ ਨੇ ਵਿੱਤ ਸਾਲ 2024-25  ਲਈ ਭਾਰਤ ਦੇ ਵਿਕਾਸ ਦਾ ਅਨੁਮਾਨ ਵਧਾ ਕੇ 7.2 ਫ਼ੀਸਦ ਕੀਤਾ

ਨਵੀਂ ਦਿੱਲੀ, 18 ਜੂਨ ਫਿਚ ਰੇਟਿੰਗ ਨੇ ਮੌਜੂਦਾ ਵਿੱਤੀ ਸਾਲ 2024-25 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ 7.2 ਫੀਸਦੀ ਕਰ...

ਪਰਚੂਨ ਮਹਿੰਗਾਈ 4.75 ਫ਼ੀਸਦ ਨਾਲ ਇਕ ਸਾਲ ਦੇ ਹੇਠਲੇ ਪੱਧਰ ’ਤੇ

ਨਵੀਂ ਦਿੱਲੀ, 12 ਜੂਨ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਮਾਮੂਲੀ ਕਮੀ ਨਾਲ ਪਰਚੂਨ ਮਹਿੰਗਾਈ ਮਈ ਵਿਚ ਘਟ ਕੇ 4.75 ਫ਼ੀਸਦ ’ਤੇ ਆ ਗਈ ਹੈ,...

ਪਟਿਆਲਾ ਲੋਕ ਸਭਾ ਹਲਕੇ ’ਚ ਸ਼ਾਮ 5 ਵਜੇ ਤੱਕ 58.18 ਫ਼ੀਸਦ ਪੋਲਿੰਗ

ਸਰਬਜੀਤ ਸਿੰਘ ਭੰਗੂ ਪਟਿਆਲਾ, 1 ਜੂਨ ਪਟਿਆਲਾ ਲੋਕ ਸਭਾ ਹਲਕੇ ਲਈ ਅੱਜ ਸ਼ਾਮ ਪੰਜ ਵਜੇ ਤੱਕ ਕੁੱਲ 58.18 ਫ਼ੀਸਦ ਪੋਲਿੰਗ ਦਰਜ ਕੀਤੀ ਗਈ। ਸਭ ਤੋਂ...

ਹਰਿਆਣਾ ਵਿੱਚ ਪਿਛਲੀ ਵਾਰ ਦੇ ਮੁਕਾਬਲੇ 5 ਫ਼ੀਸਦ ਘੱਟ ਵੋਟਿੰਗ

ਆਤਿਸ਼ ਗੁਪਤਾਚੰਡੀਗੜ੍ਹ, 25 ਮਈਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ’ਤੇ ਅੱਜ ਚੋਣ ਅਮਲ ਮੁਕੰਮਲ ਹੋ ਗਿਆ। ਨੌਜਵਾਨਾਂ ਵਿੱਚ ਵੋਟਿੰਗ ਲਈ ਭਾਰੀ ਉਤਸ਼ਾਹ ਦੇਖਣ...

ਲੋਕ ਸਭਾ ਚੋਣਾਂ ਦੇ 5ਵੇਂ ਗੇੜ ’ਚ ਸ਼ਾਮ 7.45 ਵਜੇ ਤੱਕ 57.47 ਫੀਸਦੀ ਵੋਟਿੰਗ

ਨਵੀਂ ਦਿੱਲੀ, 20 ਮਈ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਵਿੱਚ ਸ਼ਾਮ 7.45 ਵਜੇ ਤੱਕ 57.47 ਫੀਸਦੀ ਮਤਦਾਨ ਦਰਜ ਕੀਤਾ ਗਿਆ। ਇਹ ਜਾਣਕਾਰੀ ਚੋਣ...

ਭਵਨ ਵਿਦਿਆਲਿਆ ਦੀ ਸ਼ਰੇਆ ਲਾਂਬਾ ਦੇ 98.8 ਫੀਸਦੀ

ਚੰਡੀਗੜ੍ਹ: ਸੀਬੀਐੱਸਈ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਭਵਨ ਵਿਦਿਆਲਿਆ ਦੀ ਸ਼ਰੇਆ ਲਾਂਬਾ ਦੇ 98.8 ਫੀਸਦੀ ਅੰਕ ਆਏ ਹਨ। ਉਸ ਦੇ ਮਾਪੇ...

ਬਾਰ੍ਹਵੀਂ ਜਮਾਤ ਵਿਚ ਖੁੱਡਾ ਅਲੀ ਸ਼ੇਰ ਦੀ ਵਿਪਨਦੀਪ ਕੌਰ ਦੇ 96.8 ਫੀਸਦੀ – Punjabi Tribune

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 14 ਮਈਸੀਬੀਐੱਸਈ ਵੱਲੋਂ ਬੀਤੇ ਕੱਲ੍ਹ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 16 ਦੀ ਵਿਪਨਦੀਪ...

ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਿਆਸ ਦਾ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ

ਪੱਤਰ ਪ੍ਰੇਰਕ ਰਈਆ, 7 ਮਈ ਆਈਸੀਐਸਈ ਬੋਰਡ ਵੱਲੋਂ ਲਈਆਂ ਗਈਆਂ ਸੈਸ਼ਨ 2023-24 ਦੀਆਂ ਦਸਵੀਂ ਦੀਆਂ ਪ੍ਰੀਖਿਆਵਾਂ ਦੇ ਵਿੱਚ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਿਆਸ...

ਲੋਕ ਸਭਾ ਚੋਣਾਂ ਦੇ ਤੀਜੇ ਗੇੜ ’ਚ 60 ਫੀਸਦ ਪੋਲਿੰਗ

ਨਵੀਂ ਦਿੱਲੀ, 7 ਮਈਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਪੈਂਦੇ 93 ਹਲਕਿਆਂ ਲਈ ਵੋਟਾਂ...

ਛੇਤੀ ਹੀ 70 ਫੀਸਦ ਖੇਤਾਂ ਤੱਕ ਪਹੁੰਚੇਗਾ ਨਹਿਰੀ ਪਾਣੀ: ਭਗਵੰਤ ਮਾਨ

ਬੀਰ ਇੰਦਰ ਸਿੰਘ ਬਨਭੌਰੀ ਸੁਨਾਮ ਊਧਮ ਸਿੰਘ ਵਾਲਾ, 6 ਮਈ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ...

Latest news

- Advertisement -spot_img