ਬਾਰ੍ਹਵੀਂ ਜਮਾਤ ਵਿਚ ਖੁੱਡਾ ਅਲੀ ਸ਼ੇਰ ਦੀ ਵਿਪਨਦੀਪ ਕੌਰ ਦੇ 96.8 ਫੀਸਦੀ – Punjabi Tribune

0
207


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 14 ਮਈ

ਸੀਬੀਐੱਸਈ ਵੱਲੋਂ ਬੀਤੇ ਕੱਲ੍ਹ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 16 ਦੀ ਵਿਪਨਦੀਪ ਕੌਰ ਪੁੱਤਰੀ ਭੁਪਿੰਦਰ ਸਿੰਘ (ਖੁੱਡਾ ਅਲੀ ਸ਼ੇਰ) ਨੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਵਿਚੋਂ 12ਵੀਂ (ਮੈਡੀਕਲ ਸਟਰੀਮ) ਵਿਚੋਂ 96.8% ਫੀਸਦੀ ਅੰਕ ਲੈ ਕੇ ਓਵਰਆਲ ਮੈਰਿਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ ਹੈ।



News Source link