- Advertisement -spot_img

TAG

ਜਤ

ਪਾਕਿਸਤਾਨ ਦਾ ਏਸ਼ਿਆਈ ਤਗਮਾ ਜੇਤੂ ਮੁੱਕੇਬਾਜ਼ ਇਟਲੀ ’ਚ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੌਰਾਨ ਸਾਥੀ ਦੇ ਪੈਸੇ ਚੋਰੀ ਕਰਕੇ ਗਾਇਬ

ਕਰਾਚੀ, 5 ਮਾਰਚ ਪਾਕਿਸਤਾਨੀ ਮੁੱਕੇਬਾਜ਼ ਇਟਲੀ ਵਿੱਚ ਆਪਣੇ ਸਾਥੀ ਖਿਡਾਰੀ ਦੇ ਬੈਗ ਵਿੱਚੋਂ ਪੈਸੇ ਚੋਰੀ ਕਰਕੇ ਲਾਪਤਾ ਹੋ ਗਿਆ ਹੈ। ਪਾਕਿਸਤਾਨ ਐਮੇਚਿਓਰ ਬਾਕਸਿੰਗ ਫੈਡਰੇਸ਼ਨ...

ਭਾਜਪਾ ਨੇ ਜਿੱਤੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ

ਮੁਕੇਸ਼ ਕੁਮਾਰਚੰਡੀਗੜ੍ਹ, 4 ਮਾਰਚਸੋਮਵਾਰ ਨੂੰ ਨਗਰ ਨਿਗਮ ਸਦਨ ਵਿੱਚ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ...

ਚੰਡੀਗੜ੍ਹ: ਮੇਅਰ ਦਾ ਅਸਤੀਫਾ ਦਰਸਾਉਂਦਾ ਹੈ ਕਿ ਭਾਜਪਾ ਨੇ ਧੱਕੇਸ਼ਾਹੀ ਨਾਲ ਚੋਣ ਜਿੱਤੀ: ਕੇਜਰੀਵਾਲ

ਨਵੀਂ ਦਿੱਲੀ, 19 ਫਰਵਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਆਗੂ ਮਨੋਜ ਸੋਨਕਰ ਦਾ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਤੋਂ...

ਅਮਰੀਕਾ: ਬਾਇਡਨ ਨੇ ਦੱਖਣੀ ਕੈਰੋਲੀਨਾ ਦੀ ਪ੍ਰਾਇਮਰੀ ਚੋਣ ਜਿੱਤੀ – Punjabi Tribune

ਕੋਲੰਬੀਆ, 4 ਫਰਵਰੀ ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਦਾ ਮੁੜ ਉਮੀਦਵਾਰ ਚੁਣੇ ਜਾਣ ਦੇ ਅਮਲ ਤਹਿਤ ਜੋਅ ਬਾਇਡਨ...

ਅਰਸ਼ਦੀਪ ਕੌਰ ਨੇ ਗਤਕੇ ’ਚ ਤਗ਼ਮਾ ਜਿੱਤ ਕੇ ਪੰਜਾਬ ਦਾ ਨਾਂ ਚਮਕਾਇਆ

ਭਾਰਤ ਭੂਸ਼ਨ ਆਜ਼ਾਦ ਕੋਟਕਪੂਰਾ, 2 ਫਰਵਰੀ ਅਠਾਰਾਂ ਸਾਲ ਦੀ ਅਰਸ਼ਦੀਪ ਕੌਰ ਸਮਰਾ ਨੇ ਗਤਕਾ ਮੁਕਾਬਲੇ ਵਿੱਚ ਕੌਮੀ ਪੱਧਰ ’ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।...

ਸੋਨ ਤਗ਼ਮਾ ਜੇਤੂ ਮਹਿਕ ਦਾ ਸਨਮਾਨ

ਕੁਰਾਲੀ: ਨੇੜਲੇ ਪਿੰਡ ਤਿਊੜ ਦੇ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਹਿਕ ਨੇ ਕੌਮੀ ਪੱਧਰ ਦੇ ਕਰਾਟੇ ਮੁਕਾਬਲਿਆਂ...

ਭਾਰਤ ਨੇ ਅਫਗਾਨਿਸਤਾਨ ਤੋਂ ਟੀ-20 ਮੈਚਾਂ ਦੀ ਲੜੀ ਜਿੱਤੀ

ਇੰਦੌਰ: ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਅੱਜ ਇੱਥੇ ਅਫ਼ਗਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ...

‘ਆਪੇ ਗੁਰ ਚੇਲਾ’ ਨਗਰ ਕੀਰਤਨ ਦਾ ਜੈਤੋ ਪੁੱਜਣ ’ਤੇ ਸ਼ਾਨਦਾਰ ਸਵਾਗਤ

ਸ਼ਗਨ ਕਟਾਰੀਆਜੈਤੋ, 14 ਜਨਵਰੀਅਨੰਦਪੁਰ ਸਾਹਿਬ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਤੋਂ ਸ਼ੁਰੂ ਹੋਇਆ ‘ਆਪੇ ਗੁਰ ਚੇਲਾ’ ਨਗਰ ਕੀਰਤਨ 13 ਜਨਵਰੀ ਦੀ ਸ਼ਾਮ ਨੂੰ ਜੈਤੋ...

ਜੈਤੋ: ਠੇਕੇ ਨੂੰ ਅੱਗ ਲੱਗਣ ਕਾਰਨ ਸੁੱਤੇ ਕਰਿੰਦੇ ਦੀ ਮੌਤ, ਡੇਢ ਲੱਖ ਦੀ ਸ਼ਰਾਬ ਸੜੀ

ਸ਼ਗਨ ਕਟਾਰੀਆ ਜੈਤੋ, 9 ਜਨਵਰੀ ਨੇੜਲੇ ਪਿੰਡ ਚੰਦਭਾਨ ਸਥਿਤ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੇ ਠੇਕੇ ਨੂੰ ਅੱਗ ਲੱਗਣ ਕਾਰਨ ਕਰਿੰਦੇ ਦੀ ਮੌਤ ਹੋ ਗਈ...

ਗੋਲਡਨ ਗਲੋਬਜ਼ ਐਵਾਰਡਜ਼ ’ਚ ਓਪਨਹਾਇਮਰ ਦਾ ਦਬਦਬਾ, 5 ਪੁਰਸਕਾਰ ਜਿੱਤੇ – punjabitribuneonline.com

ਬੇਵਰਲੀ ਹਿਲਸ, 8 ਜਨਵਰੀ ਜਿਵੇਂ ਹੀ ਸਾਲ 2024 ਦੀ ਸ਼ੁਰੂਆਤ ਹੋਈ ਤੇ ਇਸ ਦੇ ਪਹਿਲੇ ਕੌਮਾਂਤਰੀ ਪੁਰਸਕਾਰ ਸਮਾਰੋਹ ਦੀ ਵੀ ਸ਼ਾਨਦਾਰ ਸ਼ੁਰੂਆਤ ਹੋਈ। ਅੱਜ...

Latest news

- Advertisement -spot_img