- Advertisement -spot_img

TAG

ਛਲ

ਜਲੰਧਰ ’ਚ ਪੁਲੀਸ ਦੇ ਡਰੋਂ ਨੌਜਵਾਨ ਨੇ ਛੱਤ ਤੋਂ ਛਾਲ ਮਾਰੀ

ਨਿੱਜੀ ਪੱਤਰ ਪ੍ਰੇਰਕ ਜਲੰਧਰ, 4 ਅਗਸਤ ਕਮਿਸ਼ਨਰੇਟ ਪੁਲੀਸ ਇੱਕ ਨੌਜਵਾਨ ਦਾ ਪਿੱਛਾ ਕਰ ਰਹੀ ਸੀ ਤਾਂ ਪੁਲੀਸ ਤੋਂ ਡਰਦਿਆਂ ਉਸ ਨੇ ਤੀਜੀ ਮੰਜ਼ਿਲ ਤੋਂ ਛਾਲ...

ਪਿੰਡ ਮਾਝੀ ਦੀ ਵਿਆਹੁਤਾ ਔਰਤ ਨੇ ਨਹਿਰ ’ਚੋਂ ਛਾਲ ਮਾਰਕੇ ਆਤਮਹੱਤਿਆ ਕੀਤੀ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 30 ਜੁਲਾਈ ਇੱਥੋਂ ਨੇੜਲੇ ਪਿੰਡ ਮਾਝੀ ਦੀ ਵਿਆਹੁਤਾ ਔਰਤ ਕਮਲਪ੍ਰੀਤ ਕੌਰ (32) ਵੱਲੋਂ ਕਥਿਤ ਤੌਰ ’ਤੇ ਆਪਣੇ ਸਹੁਰੇ ਪਰਿਵਾਰ...

ਡੁੱਬ ਰਹੇ ਸਰਪੰਚ ਨੂੰ ਬਚਾਉਣ ਲਈ ਤਿੰਨ ਵਿਅਕਤੀਆਂ ਨੇ ਨਹਿਰ ‘ਚ ਛਾਲ ਮਾਰੀ

ਦਲਬੀਰ ਸੱਖੋਵਾਲੀਆਬਟਾਲਾ 20 ,ਜੁਲਾਈਇੱਥੋ ਥੋੜ੍ਹੀ ਦੂਰ ਕਸਬਾ ਅਲੀਵਾਲ ਸਥਿਤ ਅੱਪਰਬਾਰੀ ਦੋਆਬ ਨਹਿਰ (ਯੂਬੀਡੀਸੀ ) ਵਿਚ ਡੁੱਬ ਰਹੇ ਇਕ ਸਰਪੰਚ ਨੂੰ ਬਚਾਉਣ ਲਈ ਤਿੰਨ...

ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਹੋਸਟਲ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦਿੱਤੀ

ਫਗਵਾੜਾ, 3 ਮਈ ਫਗਵਾੜਾ ’ਚ ਨਿੱਜੀ ਯੂਨੀਵਰਸਿਟੀ ਦੇ 18 ਸਾਲਾ ਵਿਦਿਆਰਥੀ ਨੇ ਆਪਣੇ ਹੋਸਟਲ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ‘ਤੇ...

ਨਹਿਰ ਵਿਚ ਛਾਲ ਮਾਰਨ ਵਾਲੇ ਨੌਜਵਾਨ ਦੀ ਲਾਸ਼ ਮਿਲੀ – punjabitribuneonline.com

ਪੱਤਰ ਪ੍ਰੇਰਕ ਮਾਛੀਵਾੜਾ, 31 ਅਗਸਤ ਇੱਥੇ ਲੰਘੀ 27 ਅਗਸਤ ਨੂੰ ਨੇੜੇ ਵਗਦੀ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਵਾਲੇ ਨੇੜਲੇ ਪਿੰਡ ਤੱਖਰਾਂ ਦੇ...

ਦੋ ਬੱਚਿਆਂ ਦੀ ਮਾਂ ਤੇ ਉਸ ਦੇ ਮਿੱਤਰ ਨੇ ਸਰੋਵਰ ’ਚ ਛਾਲ ਮਾਰੀ, ਔਰਤ ਦੀ ਲਾਸ਼ ਮਿਲੀ ਤੇ ਨੌਜਵਾਨ ਦੀ ਭਾਲ ਜਾਰੀ – punjabitribuneonline.com

ਜਤਿੰਦਰ ਬਾਵਾ ਸ੍ਰੀ ਗੋਇੰਦਵਾਲ ਸਾਹਿਬ, 29 ਅਗਸਤ ਇਥੋਂ ਕੁੱਝ ਦੂਰੀ ’ਤੇ ਸਥਿਤ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਦੇ ਸਰੋਵਰ ਵਿੱਚ ਜੋੜੇ ਨੇ ਛਾਲ ਮਾਰ ਦਿੱਤੀ, ਜਿਨ੍ਹਾ...

ਮੈਟਰੋ ਅੱਗੇ ਛਾਲ ਮਾਰ ਕੇ ਵਿਅਕਤੀ ਵੱਲੋਂ ਖੁਦਕੁਸ਼ੀ

ਪੱਤਰ ਪ੍ਰੇਰਕ ਨਵੀਂ ਦਿੱਲੀ, 4 ਅਗਸਤ ਦਿੱਲੀ ਮੈਟਰੋ ਦੇ ਏਮਜ਼ ਸਟੇਸ਼ਨ ’ਤੇ 40 ਸਾਲਾ ਵਿਅਕਤੀ ਨੇ ਅੱਜ ਮੈਟਰੋ ਅੱਗੇ ਕਥਿਤ ਛਾਲ ਮਾਰ ਕੇ ਖੁਦਕੁਸ਼ੀ ਕਰ...

ਏਲਨਾਬਾਦ: ਔਰਤ ਨੇ ਘੱਗਰ ’ਚ ਛਾਲ ਮਾਰੀ – punjabitribuneonline.com

ਜਗਤਾਰ ਸਮਾਲਸਰ ਏਲਨਾਬਾਦ, 31 ਜੁਲਾਈ ਅੱਜ 40 ਸਾਲਾ ਔਰਤ ਨੇ ਓਟੂ ਹੈੱਡ ’ਤੇ ਘੱਗਰ ’ਚ ਛਾਲ ਮਾਰ ਦਿੱਤੀ। ਉਸ ਦੇ ਪਰਿਵਾਰ ਵੱਲੋਂ ਨਦੀ ਵਿੱਚ ਉਸ...

Latest news

- Advertisement -spot_img